Breaking: ਖਾਲਸਾ ਏਡ ਦੇ ਰਵੀ ਸਿੰਘ ਦੇ ਟਵਿੱਟਰ ਅਕਾਊਂਟ 'ਤੇ ਲਗੀ ਪਾਬੰਦੀ

ਸਿੱਧੂ ਮੂਸੇਵਾਲਾ ਦੇ SYL ਗਾਣੇ ਦੇ ਰਿਲੀਜ਼ ਤੋਂ ਬਾਅਦ ਕਈ ਟਵਿਟਰ ਅਕਾਉਂਟ ਨੂੰ ਬੈਨ ਕਰ ਦਿੱਤਾ ਗਿਆ ਹੈ। ਜਿਸ 'ਚ ਕਿਸਾਨ ਮੋਰਚਾ ਅਤੇ ਟਰੈਕਟਰ ਤੋਂ ਟਵਿੱਟਰ ਅਕਾਉਂਟ ਸ਼ਾਮਿਲ ਹੈ...

ਖਾਲਸਾ ਏਡ ਦੇ ਰਵੀ ਸਿੰਘ ਨੇ ਟਵਿੱਟਰ ਅਕਾਊਂਟ ਨੂੰ ਬੈਨ ਲਗਾ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਆਪ ਰਵੀ ਸਿੰਘ ਨੇ ਆਪਣੀ ਫੇਸਬੁੱਕ 'ਤੇ ਸਾਂਝਾ ਕੀਤਾ ਹੈ। ਦਸ ਦਈਏ ਕਿ ਸਿੱਧੂ ਮੂਸੇਵਾਲਾ ਦੇ SYL ਗਾਣੇ ਦੇ ਰਿਲੀਜ਼ ਤੋਂ ਬਾਅਦ ਕਈ ਟਵਿਟਰ ਅਕਾਉਂਟ ਨੂੰ ਬੈਨ ਕਰ ਦਿੱਤਾ ਗਿਆ ਹੈ। ਜਿਸ 'ਚ ਕਿਸਾਨ ਮੋਰਚਾ ਅਤੇ ਟਰੈਕਟਰ ਤੋਂ ਟਵਿੱਟਰ ਅਕਾਉਂਟ ਸ਼ਾਮਿਲ ਹੈ। ਦਸ ਦਈਏ ਕਿ ਭਾਰਤ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਵਿਵਾਦਿਤ ਗੀਤ SYL ਦੇ ਰਿਲੀਜ਼ ਦੇ ਕੁਝ ਸਮਾਂ ਬਾਅਦ ਹੀ ਉਸ ਦਾ ਗਾਣਾ ਭਾਰਤ 'ਚ ਯੂ ਟਿਉਬ ਤੇ ਬੈਨ ਕਰ ਦਿੱਤਾ ਸੀ।  ਇਸ ਤੋਂ ਬਾਅਦ ਹੁਣ ਖਾਲਸਾ ਏਡ ਦੇ ਰਵੀ ਸਿੰਘ ਦਾ ਅਕਾਉਂਟ ਬੈਨ ਕੀਤਾ ਗਿਆ ਹੈ।  
   
ਉਨ੍ਹਾਂ ਨੇ ਕਿਹਾ, 'ਮੇਰੇ ਟਵੀਟ 'ਚ ਭਾਰਤ ਨੇ ਬੈਨ ਕੀਤਾ ਹੈ! ਇਹ ਹੈ ਬੀਜੇਪੀ ਦੇ ਰਾਜ ਵਿੱਚ ਲੋਕਤੰਤਰ ਦਾ ਅਸਲੀ ਰੂਪ !! ਸਿੱਖ ਸੋਸ਼ਲ ਮੀਡੀਆ ਨੈੱਟਵਰਕ 'ਤੇ ਪਾਬੰਦੀ ਲਗਾਉਣ ਤੋਂ ਸਾਡੀ ਆਵਾਜ਼ ਉਠਾਉਣੀ ਨਹੀਂ ਰੋਕੀ ਜਾ ਸਕਦੀ! ਅਸੀਂ ਸਿਰਫ਼ ਜ਼ੋਰ ਤੋਂ ਉਠਾਂਗੇ!

Get the latest update about RAVI SINGH TWITTER ACCOUNT BAN, check out more about RAVI SINGH, SYL, TWITTER ACCOUNT BAN & RAVI SINGH KHALSA AID

Like us on Facebook or follow us on Twitter for more updates.