Breaking news live: ਪਠਾਨਕੋਟ 'ਚ 15 ਗੌਡ ਯੂਨਿਟ ਦੇ ਜਵਾਨ ਨੇ ਆਪਣੇ 2 ਸਾਥੀਆਂ ਨੂੰ ਮਾਰੀ ਗੋਲੀ, ਦੋਵੇਂ ਜਵਾਨਾਂ ਦੀ ਮੌਤ

ਪਠਾਨਕੋਟ ਮੀਰਥਲ 'ਚ ਵਾਪਰੀ ਹੈ ਜਿਥੇ ਫੌਜ ਦੀ 15 ਗੌਡ ਯੂਨਿਟ ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ...

ਇੱਹ ਘਟਨਾ ਪਠਾਨਕੋਟ ਮੀਰਥਲ 'ਚ ਵਾਪਰੀ ਹੈ ਜਿਥੇ ਫੌਜ ਦੀ 15 ਗੌਡ ਯੂਨਿਟ ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਦਿੱਤੀ। ਇਹ ਜਵਾਨ ਆਪਣੇ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। 

ਸੂਤਰਾਂ ਮੁਤਾਬਕ ਦੋਵੇਂ ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਮੌਕੇ 'ਤੇ ਪਹੁੰਚੀ, ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ।

Get the latest update about PATHANKOT 15 GOD UNIT, check out more about PATHANKOT NEWS, MERTHUL NEWS & PUNJAB NEWS

Like us on Facebook or follow us on Twitter for more updates.