ਫਿਰ ਵੱਧੇ ਪੈਟਰੋਲ-ਡੀਜ਼ਲ ਦੇ ਦਾਮ, ਜਾਣੋਂ ਅੱਜ ਦੀ ਕੀਮਤ

ਸਰਕਾਰੀ ਤੇਲ ਕੰਪਨੀਆਂ ਵੱਲੋਂ ਕੱਲ ਦੀ ਰਹਿਤ ਤੋਂ ਬਾਅਦ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ..............

ਸਰਕਾਰੀ ਤੇਲ ਕੰਪਨੀਆਂ ਵੱਲੋਂ ਕੱਲ ਦੀ ਰਹਿਤ ਤੋਂ ਬਾਅਦ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ ਵਿਚ 27 ਤੋਂ 29 ਪੈਸੇ ਅਤੇ ਪੈਟਰੋਲ ਦੀ ਕਾਮਤ ਵਿਚ 22 ਤੋਂ 24 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਹੈ। 

ਜਾਣੋਂ ਪ੍ਰੁਮੁ੍ੱਖ ਸ਼ਹਿਰਾਂ ਦੇ ਦਾਮ
ਸ਼ਹਿਰ        ਡੀਜ਼ਲ                ਪੈਟਰੋਲ
 ਦਿੱਲੀ         83.22                 92.58
ਮੁੰਬਈ           90.40                98.88
ਕੋਲਕਾਤਾ        86.06                94.31
ਚੇਨਈ            88.07               94.31
ਇਹ ਦਾਮ ਪ੍ਰਤੀ ਲੀਟਰ ਦੇ ਹਨ। ਰਾਜਸਥਾਨ ਅਤੇ ਸ਼੍ਰੀਨਗਰ ਵਿਚ ਪੈਟਰੋਲ 103.27 ਰੁਪਏ ਅਤੇ ਡੀਜ਼ਲ 95.70 ਰੁਪਏ ਤੱਕ ਹੋ ਗਿਆ ਹੈ। 

ਪ੍ਰਤੀਦਿਨ ਸਵੇਰੇ 6 ਵਜੇ ਬਦਲਦੀਆਂ ਹਨ ਕੀਮਤਾ
ਦੱਸ ਦਈਏ ਕਿ ਸਵੇਰੇ ਰੋਜ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਵ ਕੀਤੇ ਜਾਦੇ ਹਨ। ਇਹ ਨਵੀਆਂ ਦਰਾਂ ਰੋਜ 6 ਵਜੇ ਲਾਗੂ ਹੁੰਦੀਆ ਹਨ।

Get the latest update about petrol, check out more about inda, business, petrol & price

Like us on Facebook or follow us on Twitter for more updates.