LIC ਕਰਮੀਆਂ ਲਈ ਵੱਡੀ ਖੁਸ਼ਖਬਰੀ, ਜਲਦ ਹੋਵੇਗਾ ਸੈਲਰੀਆਂ 'ਚ ਵਾਧਾ

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਮਿਲੀ.............

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਮਿਲੀ ਹੈ, LIC  ਦੇ ਕਰਮਚਾਰੀਆਂ ਦੀ ਸੈਲਰੀ ਵਿਚ ਵਾਧਾ ਕਰਨ ਦੀ ਤਿਆਰੀ ਚਲ ਰਹੀ ਹੈ। ਖਬਰ ਇਹ ਹੈ ਕਿ ਸਰਕਾਰ ਨੇ LIC  ਦੇ ਕਰਮਚਾਰੀਆਂ ਦੀ ਸੈਲਰੀ 'ਚ 15 ਤੋਂ 25 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇਗਾ, ਅਤੇ ਹਫਤੇ ਵਿਚ 5 ਦਿਨ ਦਾ ਕੰਮ ਨੂੰ ਪਾਲਿਸੀ ਨੇ ਮਨਜ਼ੂਰੀ ਦੇ ਦਿਤੀ ਹੈ।

ਇਸ ਤਰ੍ਹਾਂ ਬੀਮਾ ਕੰਪਨੀ ਦੇ ਕਰੀਬ 1.14 ਲੱਖ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਮਤਲਬ ਇਹ ਹੈ ਕਿ LIC  ਦਾ ਆਈ ਪੀ ਓ ਲੈ ਕੇ ਆਉਣ ਦੀ ਤਿਆਰੀ ਹੈ। ਜਿਸ ਕਰਮਚਾਰੀ ਯੂਨੀਅਨ ਵਿਰੋਧ ਕਰ ਰਹੀ ਹੈ।

ਕੀ ਹੋਵੇਗਾ ਬਾਦਲਾਅ
ਸੂਤਰਾਂ ਦੇ ਅਨੁਸਾਰ ਕੇਂਦਰ ਸਰਕਾਰ ਨੇ LIC  ਕਰਮਚਾਰੀਆਂ ਦੇ ਲਈ ਪੂਰਾ ਵੇਤਨ ਪੈਕਜ ਨੂੰ ਵੀਰਵਾਰ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਬਾਦਲਾਅ 1 ਅਗਸਤ 2017 ਤੋਂ ਲਾਗੂ ਮੰਨੇ ਜਾਣਗੇ। ਅਖਿਲ ਭਾਰਤੀ ਬੀਮਾ ਕਰਮਚਾਰੀ ਸੰਗਠਣ (ਏਆਈਈਈਏ) ਦੇ ਸ਼੍ਰੀਕਾਂਤ ਮਿਸ਼ਰਾ ਨੇ ਨਿਊਜ ਏਜੰਸੀ ਨੂੰ ਕਿਹਾ, ਕਰਮਚਾਰੀਆਂ ਦੇ ਵੇਤਨ 'ਚ ਪ੍ਰਤੀ ਮਹੀਨੇ 25 ਪ੍ਰਤੀਸ਼ਤ ਵਾਧਾ ਹੋਣ ਦੀ ਉਮੀਦ ਹੈ।

ਇਸ ਪਰ LIC ਨੂੰ ਹਰ ਸਾਲ 2,700 ਕਰੋੜ ਰੁਪਏ ਤੋ ਵੱਧ ਦਾ ਖਰਚ ਕਰਨਾ ਪੈ ਸਕਦਾ ਹੈ। ਸੋਚਣ ਵਾਲੀ ਗੱਲ ਇਹ ਹੈ ਸੰਗਠਣ ਕਿ LIC ਕਰਮੀਆਂ ਦੇ ਵੇਤਨ  ਵਿਚ 40 ਪ੍ਰਤੀਸ਼ਤ ਦਾ ਵਾਧੇ ਦੀ ਮੰਗ ਕਰ ਰਹੇ ਹਨ। ਪਰ ਪਿਛਲੇ ਸਾਲ ਜ਼ਿਆਦਾ ਤੋ ਜ਼ਿਆਦਾ 25 ਪ੍ਰਤੀਸ਼ਤ ਦਾ ਵਾਧਾ ਕਰਨ ਦੀ ਗੱਲ ਬਣੀ ਸੀ। ਸਾਰਿਆ ਕਰਮੀਆਂ ਦੇ ਵੇਤਨ ਵਿਚ 1500 ਰੁਪਏ ਤੋ ਲੈ ਕੇ 13,500 ਤੱਕ ਦਾ ਭਾਤਾ ਪੇਸ਼ ਕੀਤਾ ਜਾਏਗਾ।

ਗੱਲ ਇਹ ਹੈ ਕਿ ਬੈਂਕ ਯੂਨੀਅਨ ਅਤੇ ਬੈਂਕਸ ਐਸੋਸੀਏਸ਼ਨ ਦੇ ਵਿਚ 5 ਡੇਜ ਵਰਕ ਤੇ ਸਮਝੋਤਾ ਹੋਇਆ ਹੈ। LIC ਮੇ ਵੀ ਇਸ ਤਾਰੀਕੇ ਨੂੰ ਲਾਗੂ ਕੀਤਾ ਜਾਵੇਗਾ।

ਇਹ ਹੈ IPO ਦਾ ਪਲਾਨ
ਸਰਕਾਰ ਇਸ ਸਾਲ ਦੇ ਅੰਤ ਤੱਕ LIC ਦੀ IPO  ਲੈ ਆਣ ਦੀ ਤਿਆਰੀ ਕਰ ਰਹੀ ਹੈ। LIC ਆਪਣੇ IPO ਦੇ ਗ੍ਰਾਹਕਾਂ ਦੇ ਲਈ ਅੱਲਗ ਕੋਟਾ ਤੈਅ ਕਰੇਗੀ।

ਇਸ਼ੂ ਸਾਈਜ ਦਾ 10 ਪ੍ਰਤੀਸ਼ਤ ਹਿੱਸਾ ਪਾਲਿਸੀਧਾਰਕਾਂ ਲਈ ਰਿਜਰਵ ਹੋਵੇਗਾ। ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਹਾਲ ਵਿਚ ਕਿਹਾ ਸੀ LIC  ਵਿਚ ਸਰਕਾਰ ਦੀ ਵੀ ਹਿੱਸੇਦਾਰੀ ਬਣੀ ਰਹੇਗੀ। ਇਸ ਦੇ ਮਤਲਬ ਇਹ ਹੈ ਕਿ ਕੰਪਨੀ ਦਾ ਮਾਲਿਕਾਨਾ ਹੱਕ ਸਰਕਾਰ ਦੇ ਕੋਲ ਰਹੇਗਾ। ਠਾਕੁਰ ਨੇ ਕਿਹਾ ਕਿ ਸ਼ੇਅਰ ਧਾਰਕਾ ਦੇ ਹਿਤਾ ਦਾ ਰੱਖਿਆ ਦੇ ਲਈ ਕੰਪਨੀ ਦਾ ਪ੍ਰਬੰਧਨ ਵੀ ਸਰਕਾਰ ਦੇ ਕੋਲ ਹੀ ਰਹੇਗਾ। 

Get the latest update about business, check out more about salary, huge, ipo & personnel

Like us on Facebook or follow us on Twitter for more updates.