ਅੱਜ ਫਿਰ ਲੱਗੀ ਪੈਟਰੋਲ ਡੀਜਲ ਦੀਆਂ ਕੀਮਤਾਂ ਨੂੰ ਅੱਗ , ਜਾਣੋ ਅੱਜ ਦੇ ਦਾਮ

ਸਰਕਾਰੀ ਤੇਲ ਕੰਪਨੀਆ ਦੇ ਵੱਲੋਂ ਤੀਸਰੇ ਦਿਨ ਕੀਤਾ ਗਿਆ ਪੈਟਰੋਲ ਡੀਜਲਾਂ ਦੀ ਕੀਮਤ ਵਿਚ ਵਾਧਾ। ਪੈਟਰੋਲ .................

ਸਰਕਾਰੀ ਤੇਲ ਕੰਪਨੀਆ ਦੇ ਵੱਲੋਂ ਤੀਸਰੇ ਦਿਨ ਕੀਤਾ ਗਿਆ ਪੈਟਰੋਲ ਡੀਜਲਾਂ ਦੀ ਕੀਮਤ ਵਿਚ ਵਾਧਾ। ਪੈਟਰੋਲ ਦੀ ਕੀਮਤ ਵਿਚ 35 ਤੋਂ 44 ਪੈਸੇ ਅਤੇ ਡੀਜਲ ਦੀ ਕੀਮਤ ਵਿਚ 45 ਤੋਂ 51 ਪੈਸੇ ਦਾ ਵਾਧਾ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 90.55 ਰੁਪਏ ਅਤੇ ਡੀਜਲ 80.91 ਰੁਪਏ ਤੱਕ ਸੀ। ਉੱਥੇ ਮੰਬਈ ਵਿਚ ਪੈਟਰੋਲ 96.95 ਰੁਪਏ ਅਤੇ ਡੀਜਲ 87.98 ਰੁਪਏ ਲੀਟਰ ਸੀ।

ਜਾਣੋ ਪ੍ਰਮੱਖ ਮਹਾਨਗਾਰਾਂ ਵਿਚ ਕੀਮਤਾਂ 
ਮੱਧ- ਪ੍ਰਦੇਸ਼ ਅਤੇ ਰਾਜਸਥਾਨ ਵਿਚ ਪੈਟਰੋਲ 110 ਤੋਂ ਪਾਰ ਹੋ ਗਿਆ ਹੈ। 
ਸ਼੍ਰੀਨਗਰ ਵਿਚ ਪੈਟਰੋਲ 101.43 ਰੁਪਏ ਮਿਲ ਰਿਹਾ ਹੈ। ਅਤੇ ਡੀਜਲ 93.54 ਰੁਪਏ ਤੱਕ।
ਕੋਲਕਾਤਾ ਵਿਚ ਪੈਟਰੋਲ 88.42 ਰੁਪਏ ਮਿਲ ਰਿਹਾ ਹੈ। ਤੋ ਡੀਜਲ 91.14 ਰੁਪਏ ਤੱਕ

Get the latest update about true scoop news, check out more about true scoop, price today, petrol diesel & rates according to iocl

Like us on Facebook or follow us on Twitter for more updates.