ਖੁਸ਼ਖ਼ਬਰੀ : ਹੁਣ ਤੁਸੀਂ ਆਸਾਨੀ ਨਾਲ ਵਰਕ ਪਰਮਿਟ 'ਤੇ ਜਾ ਸਕੋਗੇ ਕੈਨੇਡਾ, ਇਹ ਹੋਣਗੀਆਂ ਸ਼ਰਤਾਂ

ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ...

ਮੋਗਾ — ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਢਿੱਲੀਆਂ ਹੋਣਗੀਆਂ ਅਤੇ ਕੰਮ ਅਨੁਸਾਰ ਵੀਜ਼ਾ ਫੀਸ ਲੱਗੇਗੀ, ਜੋ 4 ਤੋਂ 16 ਲੱਖ ਵਿਚਕਾਰ ਹੋਵੇਗੀ। ਇਸ ਨਾਲ ਏਜੰਟ ਦੀ ਭੂਮਿਕਾ ਖਤਮ ਹੋ ਜਾਵੇਗੀ। ਵਰਕ ਪਰਮਿਟ ਦੀ ਇਹ ਨਵੀਂ ਨੀਤੀ 1 ਮਾਰਚ ਤੋਂ ਸ਼ੁਰੂ ਹੋਵੇਗੀ। ਨਵੇਂ ਨਿਯਮਾਂ ਅਨੁਸਾਰ ਹੁਣ ਆਈਲੈਟਸ ਵੀ ਜ਼ਰੂਰੀ ਹੋਵੇਗਾ। ਇਕ ਸਟੂਡੈਂਟਸ ਦਾ ਸਾਲ 'ਚ ਘੱਟ ਤੋਂ ਘੱਟ ਖਰਚਾ 20 ਤੋਂ 30 ਲੱਖ ਰੁਪਏ ਤੱਕ ਹੈ, ਜੋ 2 ਸਾਲ ਦੇ ਕੋਰਸ ਦੌਰਾਨ ਦੁੱਗਣਾ ਅਤੇ 3 ਸਾਲ ਦੇ ਕੋਰਸ ਦੌਰਾਨ 3 ਗੁਣਾ ਹੁੰਦਾ ਹੈ।

ਭੂਟਾਨ 'ਚ ਭਾਰਤ ਦੇ ਸੈਲਾਨੀਆਂ ਦੀ ਫ੍ਰੀ ਐਂਟਰੀ ਖਤਮ, ਹੁਣ ਦੇਣੀ ਹੋਵੇਗੀ ਇੰਨੀ ਫੀਸ

ਪੋਰਟਲ 'ਤੇ ਐਪਲੀਕੇਸ਼ਨ ਦੇਣੀ ਹੋਵੇਗੀ  —
ਕੈਨੇਡਾ ਸਰਕਾਰ ਦੇ ਪੋਰਟਲ 'ਤੇ ਐਪਲੀਕੇਸ਼ਨ ਦੇਣੀ ਹੋਵੇਗੀ। ਕੁਆਲੀਫਿਕੇਸ਼ਨ ਅਤੇ ਇੰਡੀਆ 'ਚ ਵਰਕ ਐਕਸਪੀਰੀਅੰਸ ਅਤੇ ਕੈਨੇਡਾ 'ਚ ਉਸ ਕੰਮ ਨੂੰ ਲੈ ਕੇ ਵਰਕਰਾਂ ਦੀ ਜ਼ਰੂਰਤ ਨੂੰ ਦੇਖ ਵੀਜ਼ਾ ਦਿੱਤਾ ਜਾਵੇਗਾ। ਮਨਜ਼ੂਰ ਐਪਲੀਕੇਸ਼ਨ 'ਤੇ ਫੀਸ ਲਈ ਜਾਵੇਗੀ। ਫੀਸ 4 ਤੋਂ 16 ਲੱਖ ਰੁਪਏ ਤੱਕ ਹੋਵੇਗੀ।

ਭਾਰਤ ਸਰਕਾਰ ਦਾ ਵੱਡਾ ਫੈਸਲਾ, ਚੀਨੀ ਨਾਗਰਿਕਾਂ ਦੇ ਵੀਜ਼ੇ ਕੀਤੇ ਰੱਦ

Get the latest update about Work Permit Visas, check out more about 1 March, News In Punjabi, Immigration News & Canada Government

Like us on Facebook or follow us on Twitter for more updates.