ਕੈਂਸਰ ਖਤਮ ਕਰਦਾ ਹੈ ਕਰੇਲਾ, ਜਾਣੋ ਕਿਵੇਂ

ਸਰਦੀਆਂ 'ਚ ਕਰੇਲਾ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ...

ਨਵੀਂ ਦਿੱਲੀ — ਸਰਦੀਆਂ 'ਚ ਕਰੇਲਾ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਕਾਰਗਰ ਮੰਨਿਆ ਜਾਂਦਾ ਰਿਹਾ ਹੈ, ਪਰ ਇੱਕ ਤਾਜ਼ਾ ਖੋਜ 'ਚ ਸਾਹਮਣੇ ਆਇਆ ਹੈ ਕਿ ਕਰੇਲਾ ਕੈਂਸਰ ਨਾਲ ਲੜਨ 'ਚ ਵੀ ਮਦਦਗਾਰ ਹੈ।ਦੱਸ ਦੱਈਏ ਕਿ ਸ਼ੂਗਰ ਦੀ ਬਿਮਾਰੀ ਦੇ ਇਲਾਜ 'ਚ ਕਰੇਲੇ ਦਾ ਜੂਸ ਅਤੇ ਸਪਲੀਮੈਂਟ ਦਾ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ।ਮਿਸੁਰੀ ਦੀ ਸੇਂਟ ਲੁਇਸ ਯੂਨੀਵਰਸਿਟੀ 'ਚ ਚੂਹੇ 'ਤੇ ਕੀਤੀ ਗਈ ਇਕ ਖੋਜ ਦੇ ਅਨੁਸਾਰ, ਕਰੇਲਾ ਕੈਂਸਰ ਨਾਲ ਲੜਨ 'ਚ ਵੀ ਮਮਦਗਾਰ ਹੈ। ਮਿਸੁਰੀ ਦੀ ਸੇਂਟ ਲੂਇਸ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਰਤਨਾ ਰੇ ਅਤੇ ਉਨ੍ਹਾਂ ਦੀ ਟੀਮ ਨੇ ਚੂਹਿਆਂ ਬਾਰੇ ਖੋਜ ਕੀਤੀ।ਇਹ ਪਾਇਆ ਗਿਆ ਕਿ ਕਰੇਲਾ ਕੈਂਸਰ ਦੇ ਟਿਊਮਰ ਨੂੰ ਵਧਾਉਣ ਅਤੇ ਫੈਲਣ ਤੋਂ ਰੋਕਣ 'ਚ ਕਾਰਗਰ ਹੈ।

ਸਰਦੀਆਂ 'ਚ ਸਿਹਤ ਲਈ ਵਰਦਾਨ ਹੈ ਆਂਵਲਾ, ਜਾਣੋ ਇਸ ਦੇ ਫਾਇਦੇ

Get the latest update about Karela, check out more about Health News, Cancer Ends, Health Benefits & Punjabi News

Like us on Facebook or follow us on Twitter for more updates.