ਚੰਡੀਗੜ੍ਹ ਮੋਗਾ ਨੈਸ਼ਨਲ ਹਾਈਵੇ 'ਤੇ 13 ਗਊਆਂ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਚੰਡੀਗੜ੍ਹ ਮੋਗਾ ਨੈਸ਼ਨਲ ਹਾਈਵੇ 'ਤੇ 13 ਗਊਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਇਨ੍ਹਾਂ ਗਊਆਂ ਦੀਆਂ ਲਾਸ਼ਾਂ 4 ਵੱਖ-ਵੱਖ ਥਾਵਾਂ 'ਤੇ ਸੁੱਟੀਆਂ ਗਈਆਂ ਹਨ। ਬਜਰੰਗ ਦਲ ਅਤੇ ਗਊ ਰੱਖਿਆ ਦਲ ਦੇ ਆਗੂ...

ਬਰਨਾਲਾ— ਚੰਡੀਗੜ੍ਹ ਮੋਗਾ ਨੈਸ਼ਨਲ ਹਾਈਵੇ 'ਤੇ 13 ਗਊਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਇਨ੍ਹਾਂ ਗਊਆਂ ਦੀਆਂ ਲਾਸ਼ਾਂ 4 ਵੱਖ-ਵੱਖ ਥਾਵਾਂ 'ਤੇ ਸੁੱਟੀਆਂ ਗਈਆਂ ਹਨ। ਬਜਰੰਗ ਦਲ ਅਤੇ ਗਊ ਰੱਖਿਆ ਦਲ ਦੇ ਆਗੂ ਅਤੇ ਪੁਲਸ ਮੌਕੇ 'ਤੇ ਪਹੁੰਚ ਚੁੱਕੀ ਹੈ।

ਜਿਸ ਨੂੰ ਮਰਿਆ ਸਮਝ ਵਾਪਸੀ ਦੀ ਆਸ ਛੱਡ ਚੁੱਕੇ ਸੀ ਮਾਪੇ, ਹੁਣ ਉਹੀ ਪਾਕਿ ਜੇਲ੍ਹ 'ਚੋਂ 17 ਸਾਲਾਂ ਬਾਅਦ ਪਰਤਿਆ ਪੰਜਾਬ

ਜ਼ਿਲ੍ਹਾ ਪ੍ਰਸ਼ਾਸ਼ਨ ਇਨ੍ਹਾਂ ਲਾਸ਼ਾਂ ਨੂੰ ਦਫਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਪੂਰੇ ਮਾਮਲੇ ਦੀ ਜਾਂਚ 'ਚ ਪੁਲਸ ਲੱਗ ਚੁੱਕੀ ਹੈ।

Get the latest update about Chandigarh Moga National Highway, check out more about News In Punjabi, Punjab News, Cow Dead Bodies & True Scoop News

Like us on Facebook or follow us on Twitter for more updates.