ਚੀਨ ਨੇ ਵਿਦੇਸ਼ੀ ਖਤਰਿਆਂ ਤੋਂ ਨਜਿੱਠਣ ਦੇ ਲਈ ਇਕ ਨਵੀ ਚਾਲ ਖੇਡੀ ਹੈ। ਚੀਨ ਨੇ ਰਾਸ਼ਟਰੀ ਸੁਰੱਖਿਆ ਧਿਆਨ ਰੱਖਦਿਆਂ ਦੇਸ਼ ਵੱਡੀਆਂ ਦੇ ਲਈ ਇਨਾਮੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਚੀਨ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਬਾਰੇ ਜਾਣਕਾਰੀ ਦੇਣ ਵਾਲੇ ਨਾਗਰਿਕਾਂ ਨੂੰ 11 ਲੱਖ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੋ ਵੀ ਵਿਅਕਤੀ ਦੇਸ਼ ਦੇ ਗੱਦਾਰਾਂ ਦਾ ਨਾਮ ਸਰਕਾਰ ਨੂੰ ਦਸੇਗਾ ਉਸ ਨੂੰ 11.6 ਲੱਖ ਰੁਪਏ ਤੱਕ ਦਾ ਇਨਾਮ ਦਿੱਤਾ ਜਾ ਸਕਦਾ ਹੈ।
ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੇ ਆਪਣੇ ਨਾਗਰਿਕਾਂ ਨੂੰ ਰਾਸ਼ਟਰੀ ਸੁਰੱਖਿਆ ਉਲੰਘਣਾਵਾਂ ਪ੍ਰਤੀ ਸੁਚੇਤ ਰਹਿਣ ਲਈ ਇਹ ਨਵੀਂ ਨੀਤੀ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਬੱਚਿਆਂ ਨੂੰ ਸੰਭਾਵੀ ਖ਼ਤਰਿਆਂ ਦੀ ਭਾਲ ਵਿੱਚ ਰਹਿਣ ਲਈ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਦਰਅਸਲ, ਚੀਨ ਰਾਸ਼ਟਰੀ ਸੁਰੱਖਿਆ ਦੇ ਨਾਂ 'ਤੇ ਲੋਕਾਂ ਨੂੰ ਇਕਜੁੱਟ ਰੱਖਣਾ ਚਾਹੁੰਦਾ ਹੈ।
Get the latest update about NEW POLICY OH CHINA, check out more about WORLD NEWS & CHINA CHINA NEWS
Like us on Facebook or follow us on Twitter for more updates.