ਪੰਜਾਬ ਦੇ cm ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੇ ਸਖਤ ਐਲਾਨ, ਹਸਪਤਾਲਾਂ ਨੂੰ ਲੁੱਟ ਕਰਨ 'ਤੇ ਦਿੱਤੀ ਚਿਤਾਵਨੀ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫੈਂਸ ਕਰ ਪੰਜਾਬ ਵਿਚ ਕੋਰੋਨਾ ਦੇ ਹਾਲਾਤਾ ਨੂੰ ਲੈ ਕੇ ...........


ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੇਸਬੁੱਕ 'ਤੇ ਲਾਈਵ ਹੋ ਪੰਜਾਬ ਵਿਚ ਕੋਰੋਨਾ ਦੇ ਹਾਲਾਤਾ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਾਫੀ ਕੁੱਝ ਹਦਾਇਤਾਂ ਦਿੱਤੀਆ ਹਨ। ਉਨ੍ਹਾਂ ਨੇ ਪੰਜਾਬ ਦੇ ਹਸਪਤਾਲਾਂ ਨੂੰ ਵੀ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹ੍ਵਾਂ ਨੇ ਕਿਹਾ ਕਿ ਹਸਪਤਾਲਾਂ ਵਿਚ ਜ਼ਿਆਦਾ ਪੈਸਿਆ ਨੂੰ ਲੈਣਾ ਬੰਦ ਕਰਨਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਇਸ  ਤਰ੍ਹਾਂ ਦੀਆਂ ਸ਼ਿਕਾਇਤਾ ਵੀ ਹਨ ਕਿ ਹਸਪਤਾਲ ਪੈਸਿਆ ਨੂੰ ਬਹੁਤ ਵਧਾ ਕੇ ਲੈ ਰਹੇ ਹਨ। 

ਇਸ ਤਰ੍ਹਾਂ ਕਰਨ ਵਾਲੇ ਨਿੱਜੀ ਹਸਪਤਾਲਾਣ ਨੂੰ ਹੁਣ ਇਕ ਸਖਤ ਹਦਾਇਤ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ over charging  ਕਰਨ ਵਾਲੇ ਹਸਪਤਾਲਾਂ ਨੂੰ ਇਸ ਨੂੰ ਬੰਦ ਕਰਨਾ ਹੋਵੇਗਾ। ਪੁਲਸ, ਹੈਲਥ ਡਿਪਾਟਮੈਂਟ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਹੈ। ਕਾਰਵਾਈ ਸਖਤ ਢੰਗ ਨਾਲ ਕੀਤੀ ਜਾਏਗੀ। 

ਫਿਰ ਮੁੱਖ ਮੰਤਰੀ ਨੇ ਕਿਹਾ ਮੈਡੀਕਲ ਸਟੋਰ 'ਤੇ ਵੀ ਦਵਾਈਆ ਨੂੰ ਵੇਚਣ ਦੀ ਬਜਾਏ ਉਹ ਦਵਾਈਆਂ ਸਟੋਰ ਕਰ ਮਹਿੰਗੀਆਂ ਕੀਮਤਾਂ ਉੱਤੇ ਵੇਚ ਰਹੇ ਹਨ। ਪਰ ਹੁਣ ਮੈਡੀਕਲ ਸਟੋਰ 'ਤੇ ਵੀ ਸ਼ਿਕਾਇਤ ਮਿਲਦੇ ਹੀ ਕਾਰਵਾਈ ਹੋਵੇਗੀ।  

ਕੋਰੋਨਾ ਨੂੰ ਲੈ ਕੇ ਸਾਵਧਾਨੀਆ ਵਰਤਣ ਲਈ ਵੀ ਕਿਹਾ। ਇਸ ਫੇਸਬੁੱਕ 'ਤੇ ਲਾਈਵ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ 4 ਸਾਲ ਦੀ ਪੋਤੀ ਨੂੰ ਵੀ ਕੋਰੋਨਾ ਹੋ ਗਿਆ ਸੀ। ਇਸ ਲਈ ਇਸ ਤੋਂ ਬੱਚਣ ਲਈ ਸਾਵਧਾਨੀ ਸਭ ਤੋਂ ਜ਼ਿਆਦਾ ਜ਼ਰੂਰੀ ਹਨ।

Get the latest update about punjab, check out more about announcement, warning against, true scoop news & true scoop

Like us on Facebook or follow us on Twitter for more updates.