ਕੋਰੋਨਾ ਦਾ ਕਹਿਰ ਜਾਰੀ, ਜਲੰਧਰ 'ਚ 700 ਨਵੇਂ ਕੇਸ ਆਏ ਸਾਹਮਣੇ

ਜਲੰਧਰ: ਜ਼ਿਲ੍ਹਾ ਜਲੰਧਰ 'ਚ ਕੋਰੋਨਾ ਹੋਇਆ ਬੇਕਾਬੂ। ਕੋਰੋਨਾ ਪਾਜ਼ੇਟਿਵ...............

ਜਲੰਧਰ: ਜ਼ਿਲ੍ਹਾ ਜਲੰਧਰ 'ਚ ਕੋਰੋਨਾ ਹੋਇਆ ਬੇਕਾਬੂ। ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਦਿਨ-ਦਿਨੋਂ  ਵੱਧਦੇ ਜਾ ਰਹੇ ਹਨ।  ਰੋਜਾਨਾ ਪੁਰਾਣੇ ਸਾਰੇ ਰਿਕਾਰਡ ਟੁੱਟ ਗਏ ਹਨ।  ਇਸ ਸਮੇਂ ਵੱਡੀ ਖਬਰ ਆਈ ਹੈ, ਕਿ ਜਲੰਧਰ ਵਿਚ ਇਕ ਵਾਰ ਫਿਰ ਕੋਰੋਨਾ ਦੇ ਡਰਾਉਣ ਵਾਲੇ ਮਾਮਲੇ ਸਾਹਮਣੇ ਆਏ ਹਨ।  

ਵੀਕੈਂਡ ਲਾਕਡਾਊਨ  ਦੇ ਬਾਵਜੂਦ ਅੱਜ ਪਹਿਲੀ ਵਾਰ ਜਲੰਧਰ ਵਿਚ 700 ਦੇ ਕਰੀਬ ਮਰੀਜਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।  ਇਸ ਦੇ ਨਾਲ 8 ਮਰੀਜਾਂ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। 

Get the latest update about jalandhar, check out more about true scoop, corona, continues & true scoop news

Like us on Facebook or follow us on Twitter for more updates.