ਭਾਰਤ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ

ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ ਹਨ...

ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੇ ਕੁੱਲ 6 ਕੇਸ ਮਿਲੇ ਹਨ। ਮੰਗਲਵਾਰ ਨੂੰ ਭਾਰਤ ਸਰਕਾਰ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਯੂ.ਕੇ. ਤੋਂ ਪਰਤੇ 6 ਲੋਕਾਂ ਵਿਚ ਇਹ ਨਵੇਂ ਸਟਰੋਨ ਮਿਲੇ ਹਨ। ਇਨ੍ਹਾਂ ਵਿਚ 3 ਬੈਂਗਲੁਰੂ, 2 ਹੈਦਰਾਬਾਦ ਅਤੇ ਇਕ ਪੁਣੇ ਦੀ ਲੈਬ ਦੇ ਸੈਂਪਲ ਵਿਚ ਸਾਰਸ-ਸੀ.ਓ.ਵੀ.2 ਦਾ ਨਵਾਂ ਸਟਰੇਨ ਪਾਇਆ ਗਿਆ ਹੈ।

ਯੂ.ਕੇ. ਤੋਂ ਆਏ ਲੋਕਾ ਦੀ ਜੀਮੋਨ ਸਕਿਵੇਂਸਿੰਗ ਕੀਤੀ ਗਈ ਸੀ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ। ਜਿਸ ਵਿਚ ਵੱਖ-ਵੱਖ ਲੈਬ ਵਿਚ ਟੈਸਟ ਕੀਤੇ ਗਏ ਸੈਕਸ਼ਨ ਦੇ ਬਾਰੇ ਵਿਚ ਦੱਸਿਆ ਗਿਆ। ਇਨ੍ਹਾਂ ਸਾਰੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਇਕ ਸੈਲਫ ਆਈਸੋਲੇਸ਼ਨ ਰੂਮ ਵਿਚ ਰੱਖਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਦੋਂÎਕ ਹੋਰ ਟਰੈਵਲਰਸ ਦੀ ਜਾਣਕਾਰੀ ਲਈ ਜਾ ਰਹੀ ਹੈ।

Get the latest update about corona strain, check out more about 6 people, positive, UK & India

Like us on Facebook or follow us on Twitter for more updates.