ਜਲੰਧਰ ਵਿਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ, ਤਕਰੀਬਨ 500 ਨਵੇਂ ਮਾਮਲੇ

ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 22 ਸਾਲਾ ਲ...

ਜਲੰਧਰ: ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 22 ਸਾਲਾ ਲੜਕੀ ਸਣੇ 10 ਲੋਕਾਂ ਦੀ ਮੌਤ ਹੋ ਤੇ 500 ਦੇ ਤਕਰੀਬਨ ਨਵੇਂ ਮਾਮਲੇ ਸਾਹਮਣੇ ਆਏ ਹਨ।

ਸਿਹਤ ਵਿਭਾਗ ਦੇ ਮੁਤਾਬਕ ਅੱਜ ਆਏ ਪਾਜ਼ੇਟਿਵ ਰੋਗੀਆਂ ਵਿਚ ਕਮਲ ਵਿਹਾਰ, ਵਿੰਡਸਨ ਪਾਰਕ, ਰਾਜਾ ਗਾਰਡਨ, ਦੀਪ ਨਗਰ, ਲੋਹੀਆਂ ਖਾਸ, ਰਾਮਾ ਮੰਡੀ, ਜਲੰਧਰ ਕੈਂਟ, ਅਵਤਾਰ ਨਗਰ, ਦਿਓਲ ਨਗਰ, ਪ੍ਰਤਾਪ ਨਗਰ, ਵਡਾਲਾ ਕਾਲੋਨੀ, ਮਾਡਲ ਹਾਊਸ, ਆਦਰਸ਼ ਨਗਰ, ਸ਼ਹੀਦ ਉਧਮ ਸਿੰਘ ਨਗਰ, ਜਿਯੋਤੀ ਨਗਰ, ਅਸ਼ੋਕ ਵਿਹਾਰ ਸਣੇ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

Get the latest update about Coronavirus, check out more about Jalandhar, new cases, Truescoopmews & kills 10

Like us on Facebook or follow us on Twitter for more updates.