NCR 'ਚ ਵੈਕਸੀਨ ਨੂੰ ਲੈ ਕੇ ਮਾਰਾਮਾਰੀ, ਕਿੱਥੇ ਨਹੀਂ ਮਿਲ ਰਿਹਾ ਹੈ ਸਲਾਟ ਅਤੇ ਕਿੱਥੇ ਸਲਾਟ ਦੇ ਬਾਵਜੂਦ ਖਾਲੀ ਮੁੜੇ ਲੋਕ

ਕੋਰੋਨਾ ਦੀ ਲੜਾਈ ਲਈ ਦੇਸ਼ ਵਿਚ ਟੀਕਾ ਅਭਿਆਨ ਚਲਾਇਆ ਜਾ ਰਿਹੈ, ਹੁਣ 18 ਸਾਲ ਤੋ ਉਪਰ ਦੇ ਲੋਕਾਂ..................

ਕੋਰੋਨਾ ਦੀ ਲੜਾਈ ਲਈ ਦੇਸ਼ ਵਿਚ ਟੀਕਾ ਅਭਿਆਨ ਚਲਾਇਆ ਜਾ ਰਿਹੈ, ਹੁਣ 18 ਸਾਲ ਤੋ ਉਪਰ ਦੇ ਲੋਕਾਂ ਨੂੰ ਵੀ ਵੈਕਸੀਨ ਦਿਤੀ ਜਾ ਰਹੀ ਹੈ। ਹਾਲਾਂਕਿ ਵੈਕਸੀਨ ਦੀ ਘਾਟ ਦੀ ਵਜ੍ਹਾਂ ਨਾਲ ਕਈ ਜਗ੍ਹਾਂ ਵੈਕਸੀਨੇਸ਼ਨ ਸ਼ੁਰੂ ਨਹੀਂ ਹੋ ਪਈ। ਇਥੇ ਹਾਲ ਇਹ ਹੈ ਕਿ ਵਾਰੀ ਮਿਲਣ ਦੇ ਬਾਅਦ ਵੀ ਲੋਕ ਖਾਲੀ ਹੱਥ ਵਾਪਸ ਜਾ ਰਹੇ ਹਨ। 

ਦਿੱਲੀ NCR ਵਿਚ ਹਾਲਾਤ ਇਹ ਹੈਂ ਕਿ ਕਈ ਜਗ੍ਹਾਂ ਉਤੇ ਲੋਕਾਂ ਨੂੰ ਵਾਰੀ ਨਹੀਂ ਮਿਲ ਪਾ ਰਹੀ ਹੈ, ਜਿਨ੍ਹਾਂ ਲੋਕਾਂ ਨੂੰ ਵਾਰੀ ਮਿਲ ਰਹੀ ਹੈ, ਉਨ੍ਹਾਂ ਵਿਚੋਂ ਕਈ ਲੋਕ ਬਿੰਨਾਂ ਵੈਕਸੀਨ ਹੀ ਵਾਪਸ ਆਉਣਾ ਪੈ ਰਿਹਾ ਹੈ। ਦਾਦਰੀ ਐਨਟੀਪੀਸੀ ਕੇ ਵੈਕਸੀਨੇਸ਼ਨ ਸੈਂਟਰ ਵਿਚ 10 ਮਈ ਤੋਂ 9 ਲੋਕਾਂ ਨੂੰ ਵਾਪਲ ਆਣਾ ਪਿਆ। ਜਦਕਿ ਉਨ੍ਹਾਂ ਦੇ ਕੋਲ CoWin ਰਜਿਸਟਰੇਸ਼ਨ ਅਤੇ ਵਾਰੀ ਨੰਬਰ ਦਾ ਕਾਰਡ ਵੀ ਸੀ। 

ਵੈਕਸੀਨੇਸ਼ਨ ਅਫਸਰ ਵਿਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ CoWin ਵਾਰੀ ਲਿਸਟ ਵਿਚ ਇਨ੍ਹਾਂ ਦਾ ਨਾਮ ਨਹੀਂ ਸੀ। ਇਸ ਸੈਂਟਰ ਉੱਤੇ ਵੈਕਸੀਨੇਸ਼ਨ ਕਰਾਉਣ ਪੁੱਜੇ 45 ਸਾਲ ਦੀ ਪੂਨਮ ਸ਼ਰਮਾ  ਅਤੇ 44 ਸਾਲ ਦਾ ਗੌਰਵ ਕੁਮਾਰ  ਨੇ ਕਿਹਾ ਕਿ ਅਸੀ CoWin ਤੋਂ ਹੀ ਵਾਰੀ ਲਈ ਸੀ। ਪਰ ਅਫਸਰ ਕਹਿ ਰਹੇ ਹਨ ਕਿ ਉਨ੍ਹਾਂ ਦਾ ਨਾਮ ਨਹੀਂ ਹੈ। 

ਦਾਦਰੀ ਐਨਟੀਪੀਸੀ  ਦੇ ਵੈਕਸੀਨੇਸ਼ਨ ਸੈਂਟਰ ਦੇ ਅਫਸਰ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਨ੍ਹਾਂਨੇ ਕਿਹਾ ਕਿ ਹੁਣੇ ਅਸੀ 18 ਸਾਲ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾ ਰਹੇ ਹਾਂ, ਜਦੋਂ ਅਸੀਂ ਕਿਹਾ ਕਿ ਕਈ ਲੋਕ 18 ਸਾਲ ਤੋਂ ਜ਼ਿਆਦਾ ਉਮਰ ਦੇ ਹਨ ਅਤੇ ਉਨ੍ਹਾਂ ਨੂੰ ਵੈਕਸੀਨ ਨਹੀਂ ਦਿੱਤੀ ਜਾ ਰਹੀ ਹੈ ਤਾਂ ਵੈਕਸੀਨੇਸ਼ਨ ਕਰ ਰਹੇ ਅਫਸਰ ਨੇ ਕਿਹਾ ਕਿ ਸਾਨੂੰ ਉੱਤੇ ਵਲੋਂ ਬਿਨਾਂ ਐਪ ਰਜਿਸਟਰੇਸ਼ਨ ਵਾਲਿਆ ਨੂੰ ਵੈਕਸੀਨ ਨਹੀਂ ਲਗਾਉਣ ਦਾ ਆਦੇਸ਼ ਹੈ।

ਜਿਨ੍ਹਾਂ ਲੋਕਾਂ ਨੂੰ ਵੈਕਸੀਨੇਸ਼ਨ ਸੈਂਟਰ ਤੋਂ ਵਾਪਸ ਭੇਜਿਆ ਜਾ ਰਿਹਾ ਹੈ, ਉਨ੍ਹਾਂ ਨੂੰ ਚਿਕਿਤਸਾ ਅਧਿਕਾਰੀ ਦਾ ਨੰਬਰ ਦਿੱਤਾ ਜਾ ਰਿਹਾ ਹੈ, ਤਾਂਕਿ ਉਹ ਭਵਿੱਖ ਵਿਚ ਆਪਣੇ ਸਲਾਟ ਨੂੰ ਲੈ ਕੇ ਗੱਲ ਕਰ ਸਕਣ। ਦਾਦਰੀ ਏਨਟੀਪੀਸੀ ਸੈਂਟਰ ਵਿਚ ਹਰ ਰੋਜ 130-150 ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸਮਰੱਥਾ ਹੈ।

Get the latest update about dadri, check out more about vaccination, true scoop, ground report & coronavirus

Like us on Facebook or follow us on Twitter for more updates.