ਗੂਗਲ ਨੇ 'ਕ੍ਰਿਕਟ ਵਿਸ਼ਵ ਕੱਪ 2019' ਦੇ ਖ਼ਾਸ ਮੌਕੇ ਇੰਝ ਤਿਆਰ ਕੀਤਾ 'ਡੂਡਲ'

2019 ਆਈ.ਸੀ.ਸੀ ਕ੍ਰਿਕਟ ਵਰਲਡ ਕੱਪ ਦੇ 12ਵੇਂ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਇਸ ਖਾਸ ਮੌਕੇ 'ਤੇ ਗੂਗਲ ਨੇ ਡੂਡਲ ਤਿਆਰ ਕੀਤਾ ਹੈ। ਗੂਗਲ-ਡੂਡਲ ਨੂੰ ਜੇਕਰ...

ਨਵੀਂ ਦਿੱਲੀ— 2019 ਆਈ.ਸੀ.ਸੀ ਕ੍ਰਿਕਟ ਵਰਲਡ ਕੱਪ ਦੇ 12ਵੇਂ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਇਸ ਖਾਸ ਮੌਕੇ 'ਤੇ ਗੂਗਲ ਨੇ ਡੂਡਲ ਤਿਆਰ ਕੀਤਾ ਹੈ। ਗੂਗਲ-ਡੂਡਲ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਸ 'ਚ O ਦੀ ਜਗ੍ਹਾ ਇਕ ਬਾਲ ਅਤੇ L ਦੀ ਜਗ੍ਹਾ ਵਿਕੇਟ ਨੂੰ ਦਰਸਾਇਆ ਗਿਆ ਹੈ।

ਮੋਦੀ ਕੈਬਨਿਟ 'ਚ ਅਮਿਤ ਸ਼ਾਹ ਦੇ ਸ਼ਾਮਲ ਹੋਣ 'ਤੇ ਗੁਜਰਾਤ ਦੇ ਭਾਜਪਾ ਪ੍ਰਧਾਨ ਨੇ ਦਿੱਤੀ ਵਧਾਈ

ਅੱਜ ਗੂਗਲ ਵਲੋਂ ਬਣਾਇਆ ਗਿਆ ਇਹ ਡੂਡਲ ਇਕ ਤਸਵੀਰ ਦੇ ਰੂਪ 'ਚ ਨਹੀਂ ਬਲਕਿ ਐਨੀਮੇਟੇਡ ਵੀਡੀਓ ਦੇ ਰੂਪ 'ਚ ਦਿਖ ਰਿਹਾ ਹੈ। 2019 ਆਈ.ਸੀ.ਸੀ ਕ੍ਰਿਕਟ ਵਰਲਡ ਕੱਪ ਦਾ ਪਹਿਲਾ ਮੈਚ ਅੱਜ ਇੰਗਲੈਂਡ ਅਤੇ ਸਾਊਥ ਅਫਰੀਕਾ ਵਿਚਕਾਰ ਹੋ ਰਿਹਾ ਹੈ।

Get the latest update about Doodle, check out more about Latest News In Punjabi, News In Punjabi, Cricket World Cup 2019 & Google

Like us on Facebook or follow us on Twitter for more updates.