ਜੇਕਰ ਤੁਸੀਂ ਵੀ ਕ੍ਰਿਸਪੀ ਅਤੇ ਚਟਪਟੀ ਚਾਇਨੀਜ਼ ਬੇਲ ਖਾਣ ਦੇ ਹੋ ਸ਼ੌਕੀਨ ਤਾਂ ਇੰਝ ਬਣਾਓ

ਜੇਕਰ ਤੁਹਾਨੂੰ ਵੀ ਪਸੰਦ ਹੈ ਕ੍ਰਿਸਪੀ ਅਤੇ ਚਟਪਟੀ ਵਿਅੰਜਨ ...

ਨਵੀਂ ਦਿੱਲੀ — ਜੇਕਰ ਤੁਹਾਨੂੰ ਵੀ ਪਸੰਦ ਹੈ ਕ੍ਰਿਸਪੀ ਅਤੇ ਚਟਪਟੀ ਵਿਅੰਜਨ ਖਾਣ ਦੇ ਸ਼ੌਕੀਨ ਹੋ ਤਾਂ ਇੰਝ ਬਣਾਓ ਸੁਆਦਿਸ਼ ਚਾਇਨੀਜ਼ ਬੇਲ।

ਬੱਚਿਆਂ ਨੂੰ ਦਿਓ ਪ੍ਰੋਟੀਨ ਭਰਪੂਰ ਨਾਸ਼ਤਾ, ਜਾਣੋ ਬਣਾਓ ਸੁਆਦਿਸ਼ਟ ਚੀਜ਼ ਐੱਗ ਰੋਲ ਰੇਸਿਪੀ

ਸਮੱਗਰੀ —
ਨਿਊਡਲਸ - 100 ਗ੍ਰਾਮ
ਸ਼ਿਮਲਾ ਮਿਰਚ-1
ਪੱਤਾ ਗੋਭੀ-1 ਕੱਪ
ਟੋਮਾਟੋ ਸਾਸ-1 ਕੱਪ
ਟੋਮਾਟੋ ਸਾਸ-2 ਟੇਬਲਸਪੂਨ
ਆਇਲ-1 ਟੇਬਲਸਪੂਨ
ਹਰਾ ਧਨੀਆ-2 ਟੇਬਲਸਪੂਨ
ਹਰੀ ਮਿਰਚ-2
ਚਾਟ ਮਸਾਲਾ-1/2 ਟੀਸਪੂਨ
ਨਮਕ-ਸੁਆਦਨੁਸਾਰ
ਆਇਲ-ਫ੍ਰਾਈ ਕਰਨ ਲਈ

ਬੱਚਿਆਂ ਦੇ ਸੁਆਦ ਤੇ ਸਿਹਤ ਲਈ ਬੈਸਟ ਹੈ ਪਿੱਜ਼ਾ ਆਮਲੇਟ, ਇੰਝ ਬਣਾਓ ਰੇਸਿਪੀ

ਵਿਧੀ —
ਸਭ ਤੋਂ ਪਹਿਲਾਂ ਨਿਊਡਲਸ ਨੂੰ ਉਬਾਲਣ ਲਈ ਇਕ ਵੱਡੇ ਅਤੇ ਡੂੰਘੇ ਬਰਤਨ 'ਚ ਪਾਣੀ ਗਰਮ ਕਰੋ। ਇਸ 'ਚ 1/2 ਟੇਬਲਸਪੂਨ ਨਮਕ ਅਤੇ 1 ਟੇਬਲਸਪੁਨ ਆਇਲ ਪਾਓ। ਜਦੋਂ ਪਾਣੀ ਉਬਾਲਣ ਲੱਗ ਜਾਓ ਤਾਂ ਇਸ 'ਚ ਨਿਊਡਲਸ ਪਾਓ ਅਤੇ 10 ਮਿੰਟ ਤੱਕ ਉਬਲਣ ਦਿਓ। ਨਿਸ਼ਚਿਤ ਸਮੇਂ ਤੋਂ ਬਾਅਦ ਨਿਊਡਲਸ ਨੂੰ ਛਾਣ ਕੇ ਅਲੱਗ ਕਰ ਲਓ। ਇਕ ਬਾਊਲ 'ਚ ਗਾਜਰ, ਸ਼ਿਮਲਾ ਮਿਰਚ, ਪੱਤਾ ਗੋਭੀ ਨੂੰ ਲੰਬਾਈ 'ਚ ਕੱਟ ਲਓ। ਹੁਣ ਇਕ ਕਟੋਰੀ 'ਚ ਹਰਾ ਧਨੀਆ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਕੇ ਅਲੱਗ ਰੱਖ ਦਿਓ। ਇਕ ਕੜਾਈ 'ਚ ਤੇਜ਼ ਆਂਚ 'ਤੇ ਤੇਲ ਗਰਮ ਕਰੋ। ਇਸ 'ਚ ਨਿਊਡਲਸ ਪਾ ਦਿਓ ਹਲਕਾ ਭੁਰਾ ਹੋਣ ਤੱਕ ਫ੍ਰਾਈ ਕਰ ਲਿਓ। ਹੁਣ ਇਕ ਪੈਨ 'ਚ ਆਇਲ ਪਾ ਕੇ ਗਰਮ ਕਰੋ। ਗੈਸ ਦੀ ਫਲੇਮ ਤੇਜ਼ ਰੱਖੋ। ਇਸ 'ਚ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ ਅਤੇ ਨਮਕ ਪਾ ਕੇ ਲਗਾਤਾਰ ਚਲਾਉਂਦੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਤਿਆਰ ਹੈ ਤੁਹਾਡੀ ਟੇਸਟੀ, ਕ੍ਰਿਸਪੀ ਅਤੇ ਚਟਪਟੀ ਚਾਇਨੀਜ਼ ਭੇਲ।

ਮਿੰਟਾਂ 'ਚ ਬੱਚਿਆਂ ਲਈ ਇੰਝ ਬਣਾਓ ਹੈਲਦੀ Paneer Balls, ਜਾਣੋ ਬਣਾਉਣ ਦੀ ਵਿਧੀ  

Get the latest update about True Scoop News, check out more about News In Punjabi, Cooking Tips, Crispy & Recipe

Like us on Facebook or follow us on Twitter for more updates.