ਵੀਡੀਓ ਵਾਇਰਲ : ਇਸ ਪੰਛੀ ਨੇ ਚੁੰਝ ਮਾਰ ਉਡਾਈ ਸੁੱਤੇ ਮਗਰਮੱਛ ਦੀ ਨੀਂਦ, ਹੱਸ-ਹੱਸ ਹੋ ਜਾਓਗੇ ਲੋਟ-ਪੋਟ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ...

ਮੁੰਬਈ— ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ। ਉਂਝ ਤਾਂ ਮਗਰਮੱਛ ਕਾਫੀ ਸੁਸਤ ਹੁੰਦੇ ਹਨ ਪਰ ਸ਼ਿਕਾਰ ਦੇ ਸਮੇਂ ਉਹ ਕਾਫੀ ਫੁਰਤੀ ਦਿਖਾਉਂਦੇ ਹਨ। ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪੰਛੀ ਨੇ ਆਰਾਮ ਕਰ ਰਹੇ ਮਗਰਮੱਛ ਦੇ ਨੱਕ 'ਚ ਦਮ ਕਰ ਦਿੱਤਾ। ਇਸ ਵੀਡੀਓ ਨੂੰ ਇੰਡੀਆ ਫਾਰੇਸਟ ਸਰਵਿਸ (ਆਈ.ਐੱਫ.ਐੱਸ) ਦੇ ਅਫ਼ਸਰ ਸੁਸ਼ਾਂਤ ਨੰਦਾ ਨੇ ਟਵਿਟਰ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Courage is taking action in the face of death.
How many times one pricks a crocodile on its face?? It’s courage that can only propel it😊
(From ⁦⁦@bibhutisameer⁩ ) pic.twitter.com/oluqynX4ra

— Susanta Nanda IFS (@susantananda3) March 14, 2020

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਈ ਪੰਛੀ ਮਗਰਮੱਛ ਦੇ ਕੋਲ੍ਹ ਬੈਠੇ ਹੁੰਦੇ ਹਨ। ਉਸ ਸਮੇਂ ਇਕ ਪੰਛੀ ਮਗਰਮੱਛ ਨੂੰ ਚੁੰਝ ਮਾਰ ਦਿੰਦਾ ਹੈ, ਜਿਸ ਨਾਲ ਗੁੱਸੇ 'ਚ ਆ ਕੇ ਮਗਰਮੱਛ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਤੋਂ ਪਹਿਲਾਂ ਹੀ ਪੰਛੀ ਭੱਜ ਜਾਂਦਾ ਹੈ। 9 ਸੈਕਿੰਡ ਦੀ ਵੀਡੀਓ ਖੂਬ ਪਸੰਦ ਕੀਤੀ ਜਾ ਰਹੀ ਹੈ।

Get the latest update about Video Viral, check out more about Crocodile Attack, Trending News, True Scoop News & Bird

Like us on Facebook or follow us on Twitter for more updates.