ਇਸ Cute ਸਿੱਖ ਬੱਚੇ ਨੇ ਕਾਇਮ ਕੀਤੀ ਮਿਸਾਲ, ਵਾਇਰਲ ਵੀਡੀਓ ਨਾਲ ਲੁੱਟ ਰਿਹੈ ਵਾਹ-ਵਾਹੀ

ਹਾਲ ਹੀ 'ਚ ਇਕ ਕਿਊਟ ਸਿੱਖ ਬੱਚੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਬੇਹੱਦ ਖੂਬਸੂਰਤ ਹੈ। ਅਸਲ 'ਚ ਇਕ ਗੁਰਦੁਆਰੇ 'ਚ ਸਿੱਖ ਬੱਚੇ ਦੀ 'ਨਿਰਸਵਾਰਥ ਸੇਵਾ' ਦੀ ਇਕ ਵੀਡੀਓ ਵਾਇਰਲ ਹੋਈ...

ਜਲੰਧਰ— ਹਾਲ ਹੀ 'ਚ ਇਕ ਕਿਊਟ ਸਿੱਖ ਬੱਚੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜੋ ਕਿ ਬੇਹੱਦ ਖੂਬਸੂਰਤ ਹੈ। ਅਸਲ 'ਚ ਇਕ ਗੁਰਦੁਆਰੇ 'ਚ ਸਿੱਖ ਬੱਚੇ ਦੀ 'ਨਿਰਸਵਾਰਥ ਸੇਵਾ' ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਹੈ। ਵੀਡੀਓ 'ਚ ਇਹ ਛੋਟਾ ਬੱਚਾ ਗੁਰਦੁਆਰੇ 'ਚ ਸੇਵਾ ਕਰ ਰਿਹਾ ਹੈ।

Watch This Video : https://www.facebook.com/watch/?v=2502181780017213

ਇਸ ਕਲਿੱਪ ਨੂੰ ਫੇਸਬੁੱਕ ਪੇਜ 'ਆਈ ਲਵ ਧੂਬਰੀ' 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਕਾਲਾ ਕੁੜਤਾ-ਪਜਾਮਾ ਪਾਏ ਇਕ ਮੁੰਡਾ ਸਟੀਲ ਦੀਆਂ ਪਲੇਟਾਂ ਚੁੱਕ ਕੇ ਟੋਕਰੀ 'ਚ ਰੱਖਦਾ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਵੀਡੀਓ 'ਚ 6,000 ਤੋਂ ਵੱਧ ਕੁਮੈਂਟਸ ਦੇ ਨਾਲ-ਨਾਲ 3.2 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Get the latest update about News In Punjabi, check out more about True Scoop News, Trending News, Punjab News & Little Boy Selfless Service

Like us on Facebook or follow us on Twitter for more updates.