ਫੀਸ 'ਚ ਕੀਤੇ ਵਾਧੇ ਕਾਰਨ DAV ਕਾਲਜ ਦੇ ਬਾਹਰ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਤਸਵੀਰਾਂ

ਜਲੰਧਰ ਦੇ ਡੀ. ਏ. ਵੀ ਕਾਲਜ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਦਿਆਰਥੀ ਸਵੇਰੇ 8 ਵਜੇ ਤੋਂ ਧਰਨਾ ਲਾ ਕੇ ਬੈਠੇ ਹਨ। ਦਰਅਸਲ ਕਾਲਜ ਦੇ ਵੀ. ਸੀ (ਵਾਈਸ ਚਾਂਸਲਰ) ਵਲੋਂ ਵਧਾਈ ਫੀਸ ਕਾਰਨ...

Published On Aug 26 2019 11:57AM IST Published By TSN

ਟੌਪ ਨਿਊਜ਼