ਅੱਜ ਭਾਰਤ 'ਚ ਪਹਿਲੀ ਵਾਰ ਖੇਡਿਆ ਜਾਵੇਗਾ ਡੇ-ਨਾਈਟ ਟੈਸਟ ਮੈਚ

ਕੋਲਕੱਤਾ ਦੇ ਇਤਿਹਾਸਿਕ ਈਡਨ ਗਾਰਡਨ ਮੈਦਾਨ 'ਤੇ ਅੱਜ ਇਕ ਨਵਾਂ ਇਤਿਹਾਸ ਲਿਖਿਆ ...

ਨਵੀਂ ਦਿੱਲੀ — ਕੋਲਕੱਤਾ ਦੇ ਇਤਿਹਾਸਿਕ ਈਡਨ ਗਾਰਡਨ ਮੈਦਾਨ 'ਤੇ ਅੱਜ ਇਕ ਨਵਾਂ ਇਤਿਹਾਸ ਲਿਖਿਆ ਜਾਣ ਵਾਲਾ ਹੈ। ਅੱਜ ਪਹਿਲੀ ਵਾਰ ਭਾਰਤ ਦੀ ਧਰਤੀ 'ਤੇ ਗੁਲਾਬੀ ਗੇਂਦ ਨਾਲ ਹੋਣ ਵਾਲੇ ਡੇ-ਨਾਈਟ ਟੈਸਟ ਦਾ ਆਗਾਜ਼ ਹੋਣ ਵਾਲਾ ਹੈ। ਭਾਰਤ ਅਤੇ ਬੰਗਲਾ ਦੇਸ਼ ਦੀ ਟੀਮ ਪਹਿਲੀ ਬਾਰ-ਡੇ-ਨਾਈਟ ਟੈਸਟ ਖੇਡੇਗੀ ਅਤੇ ਇਸ ਲਈ ਇਹ ਮੁਕਾਬਲਾ ਹੋਰ ਰੋਮਾਂਚਕ ਹੋਵੇਗਾ।

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਲੈ ਕੇ ਆਈ ਬੁਰੀ ਖ਼ਬਰ

ਇਸ ਮੈਚ 'ਚ ਸਾਰੇ ਫੈਂਸ ਦੀ ਨਜ਼ਰ ਗੁਲਾਬੀ ਗੇਂਦ 'ਤੇ ਹੋਵੇਗੀ, ਜੋ ਸਾਰੇ ਖਿਡਾਰੀਆਂ ਲਈ ਮਿਸਟਰੀ ਦੀ ਤਰ੍ਹਾਂ ਹੈ। ਵਿਰਾਟ ਹੋਵੇ ਜਾਂ ਰੋਹਿਤ ਸ਼ਰਮਾ, ਰਹਾਣੇ ਹੋਵੇ ਜਾਂ ਪੁਜਾਰਾ ਕੋਈ ਵੀ ਬੱਲੇਬਾਜ਼ ਪਿੰਕ ਗੇਂਦ ਦਾ ਮਿਜਾਜ ਨਹੀਂ ਜਾਣਦਾ। ਅਸੀਂ ਤੁਹਾਨੂੰ ਦੱਸਾਂਗੇ ਪਿੰਕ ਗੇਂਦ ਨਾਲ ਖੇਡੇ ਗਏ ਡੇ-ਨਾਈਟ ਟੈਸਟ ਦੇ ਵੱਡੇ ਰਿਕਾਰਡਸ ਦੇ ਬਾਰੇ 'ਚ, ਜਿਨ੍ਹਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪਿੰਕ ਗੇਂਦ ਕੀ ਕਰ ਸਕਦੀ ਹੈ।

Get the latest update about Day Night Test Match India Bangladesh, check out more about pink ball, True Scoop News, News In Punjabi & Sports News

Like us on Facebook or follow us on Twitter for more updates.