ਸਾੜ੍ਹੀ ਲੁੱਕ 'ਚ ਦੀਪਿਕਾ ਨੇ ਬਿਖੇਰੇ ਜਲਵੇ, ਟਿਕੀਆਂ ਸਭ ਦੀਆਂ ਨਜ਼ਰਾਂ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਬੁੱਧਵਾਰ ਰਾਤ ਨੂੰ ਨਿਰਮਾਤਾਵਾਂ ਨੇ ਫ਼ਿਲਮ ਦੀ ਸਕ੍ਰੀਨਿੰਗ ਕੀਤੀ। ਇਸ ਸਕ੍ਰੀਨਿੰਗ 'ਤੇ ਦੀਪਿਕਾ ਖੁਦ ਆਪਣੇ ਪਤੀ ਤੇ...

ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਛਪਾਕ' 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਬੁੱਧਵਾਰ ਰਾਤ ਨੂੰ ਨਿਰਮਾਤਾਵਾਂ ਨੇ ਫ਼ਿਲਮ ਦੀ ਸਕ੍ਰੀਨਿੰਗ ਕੀਤੀ। ਇਸ ਸਕ੍ਰੀਨਿੰਗ 'ਤੇ ਦੀਪਿਕਾ ਖੁਦ ਆਪਣੇ ਪਤੀ ਤੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਨਾਲ ਨਜ਼ਰ ਆਈ। ਇਕ ਵਾਰ ਫਿਰ ਦੀਪਿਕਾ ਆਪਣੇ ਖੂਬਸੂਰਤ ਅੰਦਾਜ਼ 'ਚ ਸਭ ਨੂੰ ਹੈਰਾਨ ਕਰਦੀ ਨਜ਼ਰ ਆਈ। ਦੀਪਿਕਾ ਇੱਥੇ ਨੀਲੀ ਸਾੜ੍ਹੀ 'ਚ ਕਾਫੀ ਸਟਨਿੰਗ ਲੱਗ ਰਹੀ ਸੀ।

ਲਾਸ ਏਂਜਲਸ ਦੀਆਂ ਸੜਕਾਂ 'ਤੇ ਬਲੈਕ ਡਰੈੱਸ ਪਹਿਨ ਦੇਸੀ ਗਰਲ ਨੇ ਦਿਖਾਇਆ ਜਲਵਾ, ਦੇਖੋ ਤਸਵੀਰਾਂ

ਨੀਲੀ ਸਬਿਆਸਾਚੀ ਸਿਕੁਇਨ ਸ਼ਿਮਰੀ ਸਾੜ੍ਹੀ 'ਚ ਦੀਪਿਕਾ ਦਾ ਲੁੱਕ ਸ਼ਾਨਦਾਰ ਲੱਗ ਰਿਹਾ ਸੀ। ਉਸ ਨੇ ਇਸ ਸਾੜ੍ਹੀ ਨੂੰ ਸਲੀਵਲੈੱਸ ਤੇ ਡੀਪ ਨੈੱਕ ਦੇ ਬਲਾਊਜ਼ ਨਾਲ ਕੈਰੀ ਕੀਤਾ। ਰਣਵੀਰ ਸਿੰਘ ਵੀ ਦੀਪਿਕਾ ਨਾਲ 'ਛਪਾਕ' ਦੀ ਸਕ੍ਰੀਨਿੰਗ 'ਤੇ ਪਹੁੰਚੇ ਸਨ। ਰਣਵੀਰ ਸਿੰਘ ਵੱਡੇ ਫਰੇਮ ਗਲਾਸ ਤੇ ਕਾਲੇ ਸੂਟ-ਬੂਟ ਨਾਲ ਮੁੱਛਾਂ 'ਚ ਇੱਥੇ ਦਿਖਾਈ ਦਿੱਤੇ।

ਬੋਲਡ ਹਸੀਨਾ ਮੰਨੀ ਜਾਣ ਵਾਲੀ ਦਿਸ਼ਾ ਪਟਾਨੀ ਦੀਆਂ ਦੇਖੋ ਹੌਟ ਤੇ ਵਾਇਰਲ ਤਸਵੀਰਾਂ

ਐਵਰਗ੍ਰੀਨ ਐਕਟਰਸ ਰੇਖਾ ਵੀ ਇੱਥੇ ਟ੍ਰਡੀਸ਼ਨਲ ਲੁੱਕ 'ਚ ਨਜ਼ਰ ਆਈ। ਗੋਲਡਨ ਸਾੜ੍ਹੀ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਆਯੁਸ਼ਮਾਨ ਖੁਰਾਨਾ ਦੀ ਵਾਈਫ ਤਾਹਿਰਾ ਵੀ ਇੱਥੇ ਆਪਣੇ ਐਥਨਿਕ ਅੰਦਾਜ਼ 'ਚ 'ਛਪਾਕ' ਨੂੰ ਸਪੋਰਟ ਕਰਨ ਪਹੁੰਚੀ। ਦੀਪਿਕਾ ਦੀ 'ਛਪਾਕ' ਨੂੰ ਵੇਖਣ ਉਸ ਦੀ ਟੀਮ ਦੇ ਨਾਲ-ਨਾਲ ਬਾਲੀਵੁੱਡ ਦੇ ਹੋਰ ਕਿਹੜੇ ਸਿਤਾਰੇ ਪਹੁੰਚੇ ਤਸਵੀਰਾਂ 'ਚ ਵੇਖੋ।

Get the latest update about Chhapaak Screening, check out more about Ranveer Singh, Deepika In Sabyasachi Sareeat, Sabyasachi Saree & Designer Sabyasachi

Like us on Facebook or follow us on Twitter for more updates.