ਦਿੱਲੀ ਸਰਕਾਰ ਦਾ ਐਲਾਨ, ਮਿਲੇਗਾ 2 ਮਹੀਨੇ ਦਾ ਮੁਫਤ ਰਾਸ਼ਨ ਅਤੇ 5 ਹਜਾਰ ਤੱਕ ਦੀ ਮਦਦ

ਦੇਸ਼ ਵਿਚ ਕੋਰੋਨਾ ਦੀ ਸੰਕਟ ਰੋਕਣ ਦਾ ਨਹੀਂ ਲੈ ਰਿਹਾ ਹੈ। ਕਈ ਸੂਬਿਆ ਵਿਚ ਕੋਰੋਨਾ.............

ਦੇਸ਼ ਵਿਚ ਕੋਰੋਨਾ ਦੀ ਸੰਕਟ ਰੋਕਣ ਦਾ ਨਹੀਂ ਲੈ ਰਿਹਾ ਹੈ। ਕਈ ਸੂਬਿਆ ਵਿਚ ਕੋਰੋਨਾ ਕਾਰਨ ਲਾਕਡਾਊਨ ਵੀ ਲਗਾ ਦਿਤਾ ਹੈ। ਇਸੀ ਤਰ੍ਹਾਂ ਰਾਜਧਾਨੀ ਦਿੱਲੀ ਵਿਚ ਵੀ ਕੋਰੋਨਾ ਦਾ ਹਾਲ ਬਹੁਤ ਬੁਰਾ ਹੈ। ਪਰ ਹੁਣ ਦਿੱਲੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਰਾਸ਼ਨ ਮੁਫਤ ਦਿੱਤਾ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ 72 ਲੱਖ ਰਾਸ਼ਨਕਾਰਡ ਧਾਰਕ ਹਨ।

 ਹੁਣ ਸਾਰਿਆ ਨੂੰ ਦਿੱਲੀ ਸਰਕਾਰ ਦੁਆਰਾ 2 ਮਹੀਨਿਆਂ ਦੀ ਰਾਸ਼ਨ ਮੁਫਤ ਦਿੱਤਾ ਜਾਏਗਾ। ਇਸਦੇ ਇਲਾਵਾ ਦਿੱਲੀ ਵਿਚ ਜਿੰਨੇ ਵੀ ਆਟੋ ਚਾਲਕ ਅਤੇ ਟੈਕਸੀ ਚਾਲਕ ਹਨ, ਉਨ੍ਹਾਂ ਨੂੰ 5-5 ਹਜਾਰ ਦੀ ਮਦਦ ਦਿਤੀ ਜਾਏਗੀ।  ਇਸ ਸਮੇ ਦਿੱਲੀ ਵਿਚ ਕਰੀਬ 1,50000 ਆਟੋ ਚਾਲਕ ਅਤੇ ਟੈਕਸੀ ਚਾਲਕ ਹਨ। ਜਿਹਨਾਂ ਨੂੰ ਇਸ ਦਾ ਫਾਇਦਾ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਾਰਿਆ ਆਟੋ ਅਤੇ ਟੈਕਸੀ ਚਾਲਕਾਂ ਨੂੰ ਹੀ 5,000 ਰੁਪਏ ਦਿੱਤੇ ਜਾਣਗੇ। ਤਾਂਕਿ ਉਨ੍ਹਾਂ ਦੀ ਆਰਥਿਕ ਤੰਗੀ ਦੇ ਦੌਰ ਵਿਚ ਮਦਦ ਮਿਲ ਸਕੇ। 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2 ਮਹੀਨੇ ਤੱਕ ਰਾਸ਼ਨ ਮਿਲਣ ਦਾ ਮਤਲਬ ਇਹ ਨਹੀਂ ਕਿ ਲਾਕਡਾਊਨ 2 ਮਹੀਨੇ ਹੀ ਚੱਲਗਾ। ਇਹ ਸਿਰਫ ਗਰੀਬਾਂ ਦੀ ਮਦਦ ਕਰਨ ਲਈ ਕੀਤਾ ਜਾ ਰਿਹਾ ਹੈ।

Get the latest update about true scoop, check out more about press conference, arvind kejriwal, about corona & true scoop

Like us on Facebook or follow us on Twitter for more updates.