ਜਦੋਂ ਸਿਪਾਈ ਨੂੰ ਦਿਵਾਇਆ Open Roof Car ਦਾ ਮਜ਼ਾ, ਵੀਡੀਓ ਹੋਈ ਵਾਇਰਲ

ਹਾਲ ਹੀ 'ਚ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਕਾਗਜ਼ਾਤਾਂ ਦੀ ਜਾਂਚ ਤੋਂ ਬੱਚਣ ਲਈ ਭੱਜਿਆ ਇਕ ਨੌਜਵਾਨ ਬੋਨਟ 'ਤੇ...

ਨਵੀਂ ਦਿੱਲੀ— ਹਾਲ ਹੀ 'ਚ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਕਾਗਜ਼ਾਤਾਂ ਦੀ ਜਾਂਚ ਤੋਂ ਬੱਚਣ ਲਈ ਭੱਜਿਆ ਇਕ ਨੌਜਵਾਨ ਬੋਨਟ 'ਤੇ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਬਿਠਾ ਕੇ ਅੰਨੇਵਾਹ ਗਤੀ ਨਾਲ ਕਾਰ ਨੂੰ 2 ਕਿਲੋਮੀਟਰ ਤੱਕ ਦੌੜਾਉਂਦਾ ਰਿਹਾ। ਓਧਰ ਦੂਜੇ ਪਾਸੇ ਬੇਖੌਫ ਦੋਸ਼ੀ ਦਾ ਦੋਸਤ ਰੂਹ ਕੰਬਾ ਦੇਣ ਵਾਲੇ ਤਮਾਸ਼ੇ ਦਾ ਬੇਧੜਕ ਹੋ ਕੇ ਵੀਡੀਓ ਬਣਾਉਂਦਾ ਰਿਹਾ। ਐਤਵਾਰ ਨੂੰ ਜਦੋਂ ਵੀਡੀਓ ਵਾਇਰਲ ਹੋਈ ਤਾਂ ਦਿੱਲੀ ਪੁਲਸ 'ਚ ਬਵਾਲ ਮੱਚ ਗਿਆ। ਫਿਲਹਾਲ ਪੀੜਤ ਟ੍ਰੈਫਿਕ ਸਿਪਾਹੀ ਤੋਂ ਹਕੀਕਤ ਮਾਲੂਮ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲਾ ਹਿੰਦੂਸਤਾਨ ਦੇ ਕਿਸੇ ਦੂਰ-ਦਰਾਜ ਛੋਟੇ ਸ਼ਹਿਰ ਦਾ ਨਹੀਂ ਬਲਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ।

ਰੋਜ਼ਾਨਾ 36 ਆਂਡੇ ਖਾਣਾ ਵਾਲਾ 444 KG ਦਾ ਇਹ ਹੈ ਪਾਕਿ ਦਾ Hulk, ਅਜਿਹੀ ਪਤਨੀ ਦੀ ਚਾਹਤ 'ਚ ਠੁਕਰਾ ਚੁੱਕੇ 300 ਰਿਸ਼ਤੇ

ਘਟਨਾ ਬੀਤੇ ਸਾਲ ਨਵੰਬਰ ਦੀ ਹੈ ਪਰ ਬੀਤੇ ਦਿਨ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਦੀ ਇਕ ਵੀਡੀਓ ਵਾਇਰਲ ਹੋਈ। ਵੀਡੀਓ ਵਾਇਰਲ ਹੁੰਦੇ ਹੀ ਸਭ ਤੋਂ ਪਹਿਲਾਂ ਹੜਕੰਪ ਮਚਿਆ ਦਿੱਲੀ ਟ੍ਰੈਫਿਕ ਪੁਲਸ 'ਚ। ਹਾਲੇ ਤੱਕ ਜਾਂਚ 'ਚ ਕੁਝ ਤੱਥ ਸਾਹਮਣੇ ਆਏ ਹਨ ਉਨ੍ਹਾਂ ਮੁਤਾਬਕ ਵੀਡੀਓ ਦਿੱਲੀ ਦੇ ਨਾਂਗਲੋਈ ਚੌਕ ਇਲਾਕੇ ਦਾ ਹੈ। ਸੜਕ 'ਤੇ ਅੰਨੇਵਾਹ ਇੱਧਰ-ਓਧਰ ਦੌੜ ਰਹੀ ਕਾਰ ਦੇ ਬੋਨਟ 'ਤੇ ਜਾਨ ਬਚਾਉਣ ਨੂੰ ਚੀਕ ਰਹੇ ਸਿਪਾਹੀ ਦਾ ਨਾਂ ਸੁਨੀਲ ਪਤਾ ਚੱਲਿਆ ਹੈ।

ਆਮ ਲੋਕਾਂ ਤੋਂ ਬਾਅਦ ਚਲਾਨ ਤੋਂ ਡਰਿਆ ਇਹ ਕੁੱਤਾ, ਵੀਡੀਓ ਦੇਖ ਤੁਹਾਡੇ ਵੀ ਪੈਣਗੀਆਂ ਢਿੱਡੀਂ ਪੀੜਾਂ

Get the latest update about Delhi Traffic Police, check out more about News In Punjabi, Trending News, Delhi News & True Scoop News

Like us on Facebook or follow us on Twitter for more updates.