ਬੋਲਡ ਤਸਵੀਰਾਂ ਰਾਹੀਂ ਦਿਸ਼ਾ ਪਟਾਨੀ ਨੇ ਦਿਖਾਈਆਂ ਕਾਤਿਲ ਆਦਾਵਾਂ, ਜਿਸ ਨੂੰ ਦੇਖ ਧੜਕਿਆ ਬੁਆਏਫ੍ਰੈਂਡ ਦਾ ਦਿਲ

ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੀ ਫਿਲਮ 'ਮਲੰਗ' ਦੇ ਟ੍ਰੇਲਰ ਦੀ ਰਿਲੀਜ਼ਿੰਗ ਤੋਂ ਬਾਅਦ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਇੰਟਰਨੈੱਟ 'ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਾਨੀ ਨੇ ਆਪਣਾ ਗਲੈਮਰਸ...

ਮੁੰਬਈ— ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੀ ਫਿਲਮ 'ਮਲੰਗ' ਦੇ ਟ੍ਰੇਲਰ ਦੀ ਰਿਲੀਜ਼ਿੰਗ ਤੋਂ ਬਾਅਦ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਇੰਟਰਨੈੱਟ 'ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਾਨੀ ਨੇ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ। ਟ੍ਰੇਲਰ ਲਾਂਚ ਈਵੈਂਟ ਲਈ ਦਿਸ਼ਾ ਪਟਾਨੀ ਨੇ ਗ੍ਰੀਨ ਕਲਰ ਦੀ ਚਮਕੀਲੀ ਡ੍ਰੈੱਸ 'ਚ ਜਲਵਾ ਬਿਖੇਰਿਆ ਸੀ।

ਨਿੱਜੀ ਜ਼ਿੰਦਗੀ ਨੂੰ ਲੈ ਕੇ ਮੁੜ ਸੁਰਖੀਆਂ 'ਚ ਆਈ ਨੇਹਾ ਕੱਕੜ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ Sizzling Pics

ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਦੇ ਬੁਆਏਫ੍ਰੈਂਡ ਟਾਈਗਰ ਸ਼ਰਾਫ ਵੀ ਖੁਦ ਨੂੰ ਰੋਕ ਨਹੀਂ ਪਾਏ ਅਤੇ ਇੰਸਟਾਗ੍ਰਾਮ 'ਤੇ ਪਈ ਪੋਸਟ ਲਾਈਕ ਕਰ ਦਿੱਤੀ।

ਦਿਸ਼ਾ ਪਟਾਨੀ ਨੇ ਸ਼ੇਅਰ ਕੀਤੀਆਂ ਅਜਿਹੀਆਂ ਸੈਕਸੀ ਤਸਵੀਰਾਂ, ਜੋ ਹੋਈਆਂ ਵਾਇਰਲ

ਜ਼ਿਕਰਯੋਗ ਹੈ ਕਿ ਜਲਦੀ ਹੀ ਦਿਸ਼ਾ ਪਟਾਨੀ ਆਪਣੀ ਫਿਲਮ 'ਮਲੰਗ' 'ਚ ਆਦਿੱਤਿਆ ਰਾਏ ਕਪੂਰ ਨਾਲ ਆਨ ਸਕ੍ਰੀਨ ਦਿਸਣ ਵਾਲੀ ਹੈ। ਦਿਸ਼ਾ ਪਟਾਨੀ ਦੀ ਇਨ੍ਹਾਂ ਅਦਾਵਾਂ ਨੇ ਸੋਸ਼ਲ ਮੀਡੀਆ ਹਿਲਾ ਕੇ ਰੱਖ ਦਿੱਤਾ ਹੈ ਅਤੇ ਸਾਰੇ ਦਿਸ਼ਾ ਪਟਾਨੀ ਦੀ ਖੂਬ ਤਾਰੀਫਾਂ ਕਰ ਰਹੇ ਹਨ।

Get the latest update about Malang, check out more about Aditya Roy Kapur, True Scoop News, Disha Patani Insta Pics & News In Punjabi

Like us on Facebook or follow us on Twitter for more updates.