ਦਿਸ਼ਾ ਪਟਾਨੀ ਨੇ ਸ਼ੇਅਰ ਕੀਤੀਆਂ ਅਜਿਹੀਆਂ ਸੈਕਸੀ ਤਸਵੀਰਾਂ, ਜੋ ਹੋਈਆਂ ਵਾਇਰਲ

ਬਾਲੀਵੁੱਡ ਇੰਡਸਟਰੀ 'ਚ ਖੂਬਸੂਰਤ ਅਤੇ ਬੋਲਡ ਅਭਿਨੇਤਰੀਆਂ 'ਚੋਂ ਇਕ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਬੇਹੱਦ ਬੋਲਡ ਅਤੇ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਸ਼ਾ ਦੀਆਂ ਹਾਲ ਹੀ 'ਚ ਸ਼ੇਅਰ...

ਮੁੰਬਈ— ਬਾਲੀਵੁੱਡ ਇੰਡਸਟਰੀ 'ਚ ਖੂਬਸੂਰਤ ਅਤੇ ਬੋਲਡ ਅਭਿਨੇਤਰੀਆਂ 'ਚੋਂ ਇਕ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਬੇਹੱਦ ਬੋਲਡ ਅਤੇ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦਿਸ਼ਾ ਦੀਆਂ ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਮਦਹੋਸ਼ ਹੋ ਜਾਓਗੇ।

ਅਸਲ ਜ਼ਿੰਦਗੀ 'ਚ ਵੀ ਕਾਫੀ Bold ਹੈ ਹਾਰਦਿਕ ਪੰਡਿਆ ਦੀ ਮੰਗੇਤਰ, ਤਸਵੀਰਾਂ ਨੇ ਬੇਹੱਦ Hot

ਅਜਿਹਾ ਨਹੀਂ ਹੈ ਜਦੋਂ ਦਿਸ਼ਾ ਨੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹੋਣ। ਇਸ ਤੋਂ ਪਹਿਲਾਂ ਵੀ ਦਿਸ਼ਾ ਕਈ ਵਾਰ ਲਾਈਮਲਾਈਟ 'ਚ ਰਹਿ ਚੁੱਕੀ ਹੈ। ਦਿਸ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੇ ਹੌਟ ਅੰਦਾਜ਼ ਨੂੰ ਦੇਖਣ ਤੋਂ ਬਾਅਦ ਖੂਬ ਤਾਰੀਫ ਕਰ ਰਹੇ ਹਨ।

Get the latest update about Disha Patani Insta Pics, check out more about Bollywood News, Disha Patani Hot Pics, News In Punjabi & Disha Patani

Like us on Facebook or follow us on Twitter for more updates.