ਹੌਟਨੈੱਸ ਦੇ ਜਲਵੇ ਬਿਖੇਰਦੀ ਦੀਸ਼ਾ ਪਾਟਨੀ ਦੀਆਂ ਦੇਖੋ ਦਿਲਕਸ਼ ਤਸਵੀਰਾਂ, ਦੇਖ ਕੇ ਹੋ ਜਾਓਗੇ ਮਦਹੋਸ਼

ਆਪਣੀ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਬਾਲੀਵੁੱਡ ਅਦਾਕਾਰਾ ਦਿਸ਼ਾ ...

ਮੁੰਬਈ — ਆਪਣੀ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਬਾਲੀਵੁੱਡ ਅਦਾਕਾਰਾ ਦਿਸ਼ਾ ਪਾਟਨੀ ਹੁਣ ਜਲਦ ਹੀ ਆਪਣੀ ਨਵੀਂ ਫਿਲਮ ਮਲੰਗ ਲੈ ਕੇ ਦਰਸ਼ਕਾਂ ਦੇ ਸਾਹਮਣੇ ਆਵੇਗੀ, ਜਿਸ 'ਚ ਉਨ੍ਹਾਂ ਨਾਲ ਆਦਿੱਤਿਆ ਰਾਏ ਕਪੂਰ ਨਜ਼ਰ ਆਉਣਗੇ। ਦੱਸਿਆ ਜਾ ਇਹ ਇਕ ਰੋਮਾਂਟਿਕ ਫਿਲਮ ਹੈ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਜ਼ਬਰਦਸਤ ਉਤਸ਼ਾਹ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦਿਸ਼ਾ ਪਾਟਨੀ ਦੇ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਅਦਾਕਾਰਾ ਨੇ ਇਸ ਉਤਸ਼ਾਹ ਨੂੰ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਹੋਰ ਵੀ ਵਧਾ ਦਿੱਤਾ ਹੈ।

ਨੋਰਾ ਫਤੇਹੀ ਦੇ ਇਸ ਹੇਅਰ ਸਟਾਈਲ ਦੀ ਕੀਮਤ ਜਾਣ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼

ਦੱਸ ਦੱਈਏ ਕਿ ਦਿਸ਼ਾ ਪਾਟਨੀ ਆਪਣੇ ਲੇਟੈਸਟ ਫੋਟੋਸ਼ੂਟ 'ਚ ਮਹਿਰੂਨ ਰੰਗ ਦੀ ਡ੍ਰੈੱਸ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਬਲੈਕ ਰੰਗ ਦੇ ਲਾਂਗ ਸ਼ੂਜ਼ ਪਾਏ ਹੋਏ ਹਨ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਲੇਟੈਸਟ ਫੋਟੋਸ਼ੂਟ 'ਚ ਦਿਸ਼ਾ ਕਾਤਿਲਾਨਾ ਅਦਾਵਾਂ ਦਿਖਾਉਂਦੀ ਨਜ਼ਰ ਆ ਰਹੀ ਹੈ, ਜੋ ਫੈਨਜ਼ ਦੇ ਦਿਲਾਂ ਨੂੰ ਖੂਬ ਪਸੰਦ ਆ ਰਹੀ ਹੈ। ਦਿਸ਼ਾ ਪਾਟਨੀ ਨੌਜਵਾਨ ਲੋਕਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਦੀਆਂ ਬੋਲਡ ਅਦਾਵਾਂ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ।

ਜਾਣੋ ਡਾਇਮੰਡ ਜਵੈਲਰੀ ਦੇ ਇਹ ਟਾਪ 5 ਟ੍ਰੇਂਡਸ, ਇਸ ਨੂੰ ਦੇਖਦੇ ਹੀ ਲੋਕਾਂ ਦੀਆਂ ਨਜ਼ਰਾਂ ਨਹੀਂ ਹਟਣਗੀਆਂ

Get the latest update about Latest Photo Shoot, check out more about True Scoop News, Maroon Colored Dress, Disha Patani & Punjabi News

Like us on Facebook or follow us on Twitter for more updates.