Disha Patani ਨੇ ਫਲਾਂਟ ਕੀਤਾ HOT ਫਿਗਰ, ਦਿੱਤਾ Smallest Waist ਸਟਾਰ ਹੋਣ ਦਾ ਸਬੂਤ (Pics)

ਦਿਸ਼ਾ ਪਟਾਨੀ ਆਪਣੀਆਂ ਹੌਟ ਤਸਵੀਰਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਐਤਵਾਰ ਦਿਸ਼ਾ ਪਟਾਨੀ ਨੇ ਪ੍ਰਸ਼ੰਸਕਾਂ ਲਈ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਹ ਬਿਕਨੀ ਵਿਚ ਆਪਣੇ ਹੌਟ ਫਿਗ...

ਦਿਸ਼ਾ ਪਟਾਨੀ ਆਪਣੀਆਂ ਹੌਟ ਤਸਵੀਰਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਐਤਵਾਰ ਦਿਸ਼ਾ ਪਟਾਨੀ ਨੇ ਪ੍ਰਸ਼ੰਸਕਾਂ ਲਈ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਉਹ ਬਿਕਨੀ ਵਿਚ ਆਪਣੇ ਹੌਟ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆਈ। ਦਿਸ਼ਾ ਪਟਾਨੀ ਦੀ ਇਹ ਤਸਵੀਰ ਸਹੀ ਵਿਚ ਸਬੂਤ ਹੈ ਕਿ ਉਹੀ ਹੈ ਦੁਨੀਆ ਦੀ Smallest Waist ਸਟਾਰ। ਦੇਖੋ ਤਸਵੀਰਾਂ

Get the latest update about Online Punjabi News, check out more about Truescoop News, hottest bt, Bollywood & smallest waist

Like us on Facebook or follow us on Twitter for more updates.