ਦੀਵਾਲੀ ਪਾਰਟੀ 'ਚ ਸਲਮਾਨ ਨਾਲ ਨਜ਼ਰ ਆਈ ਇਸ ਹਸੀਨਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਬੀਤੀ ਰਾਤ ਫਿਲਮ ਨਿਰਮਾਤਾ ਰਮੇਸ਼ ਤੌਰਾਨੀ ਨੇ ਮੁੰਬਈ 'ਚ ਦੀਵਾਲੀ ਬੈਸ਼ ਨੂੰ ਹੋਸਟ ਕੀਤਾ। ਇਸ ਦੌਰਾਨ ਇਸ ਦੀਵਾਲੀ ਪਾਰਟੀ 'ਚ ਸ਼ਿਲਪਾ ਸ਼ੈਟੀ ਉਨ੍ਹਾਂ ਦੇ ਪਤੀ ਰਾਜ ਕੁੰਦਰਾ, ਰਮੇਸ਼ ਸਿੱਪੀ ਉਨ੍ਹਾਂ ਦੀ ਪਤਨੀ ਕਿਰਣ...

ਮੁੰਬਈ— ਬੀਤੀ ਰਾਤ ਫਿਲਮ ਨਿਰਮਾਤਾ ਰਮੇਸ਼ ਤੌਰਾਨੀ ਨੇ ਮੁੰਬਈ 'ਚ ਦੀਵਾਲੀ ਬੈਸ਼ ਨੂੰ ਹੋਸਟ ਕੀਤਾ। ਇਸ ਦੌਰਾਨ ਇਸ ਦੀਵਾਲੀ ਪਾਰਟੀ 'ਚ ਸ਼ਿਲਪਾ ਸ਼ੈਟੀ ਉਨ੍ਹਾਂ ਦੇ ਪਤੀ ਰਾਜ ਕੁੰਦਰਾ, ਰਮੇਸ਼ ਸਿੱਪੀ ਉਨ੍ਹਾਂ ਦੀ ਪਤਨੀ ਕਿਰਣ ਜੁਨੇਜਾ, ਬਾਲੀਵੁੱਡ ਐਕਟਰ ਆਯੁਸ਼ ਸ਼ਰਮਾ (ਸਲਮਾਨ ਦਾ ਜੀਜਾ), ਡੇਜ਼ੀ ਸ਼ਾਹ ਵਰਗੇ ਕਈ ਬਾਲੀਵੁੱਡ ਸੈਲੇਬਸ ਸ਼ਾਮਲ ਹੁੰਦੇ ਦਿਖਾਈ ਦਿੱਤੇ ਪਰ ਇਸ ਦੀਵਾਲੀ ਪਾਰਟੀ 'ਚ ਸਾਰਿਆਂ ਦੀਆਂ ਨਜ਼ਰਾਂ ਸਿਰਫ ਤੇ ਸਿਰਫ ਸਲਮਾਨ ਖਾਨ ਤੇ ਸਈ ਮਾਂਜਰੇਕਰ ਦੀ ਖੂਬਸੂਰਤੀ 'ਤੇ ਟਿਕੀਆਂ ਦਿਖਾਈ ਦਿੱਤੀਆਂ।

ਬਾਲੀਵੁੱਡ ਦੀਆਂ ਇਹ ਹਸੀਨਾਵਾਂ, ਜੋ ਪਹਿਲੀ ਵਾਰ ਕਰਨਗੀਆਂ ਚੰਨ ਨਿਕਲਣ ਦੀ ਉਡੀਕ

ਨਿਰਮਾਤਾ ਰਮੇਸ਼ ਤੌਰਾਨੀ ਦੀ ਦੀਵਾਲੀ ਪਾਰਟੀ 'ਚ ਸਲਮਾਨ ਖਾਨ ਮਹੇ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਨਾਲ ਦਿਖਾਈ ਦਿੱਤੇ।

Get the latest update about Diwali 2019 Party, check out more about Salman Khan, News In Punjabi, Saiee Manjrekar Ramesh Tauranis & Bollywood News

Like us on Facebook or follow us on Twitter for more updates.