ਡਾ. ਗੁਰਪ੍ਰੀਤ ਕੌਰ ਦੇ ਹੋਏ ਸੀਐੱਮ ਭਗਵੰਤ ਮਾਨ, ਦੇਖੋ ਤਸਵੀਰਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬਨ ਗਏ ਹਨ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬਨ ਗਏ ਹਨ।  
ਇਨ੍ਹਾਂ ਦੇ ਵਿਆਹ ਦੀਆਂ ਰਸਮਾਂ ਚੰਡੀਗੜ੍ਹ ਸੈਕਟਰ 8 ਦੇ ਗੁਰੂਦੁਆਰਾ 'ਚ ਪੂਰੀਆਂ ਹੋਈਆਂ ਹਨ। ਇਹ ਵਿਆਹ 'ਚ  ਭਗਵੰਤ ਮਾਨ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਇਲਾਵਾ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਰਾਘਵ ਚੱਡਾ ਸ਼ਾਮਿਲ ਹੋਏ ਸਨ।   

Get the latest update about GurpreetKaur, check out more about BhagwantMannWedding, Bhagwantmann, Bhagwantmann marriage & Bhagwantmann wedding pics

Like us on Facebook or follow us on Twitter for more updates.