ਅੰਡੇਮਾਨ ਨਿਕੋਬਾਰ ਦੇ ਡਿਗਲੀਪੁਰ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 4.9 ਦੀ ਤੀਬਰਤਾ

ਅੰਡੇਮਾਨ ਨਿਕੋਬਾਰ ਦੇ ਡਿਗਲੀਪੁਰ 'ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ..

ਅੰਡੇਮਾਨ ਨਿਕੋਬਾਰ ਦੇ ਡਿਗਲੀਪੁਰ 'ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.9 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਅੱਜ ਸਵੇਰੇ 8:49 ਵਜੇ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਹਿੱਲ ਗਈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

Get the latest update about truescoop news, check out more about Andaman and Nicobar, Earthquake & magnitude 4 point 9 on Richter scale

Like us on Facebook or follow us on Twitter for more updates.