ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ 2020-21 ਵਿਚ ਹੋਣ ਵਾਲੀਆ ਬੋਰਡ ਪ੍ਰੀਖਿਆ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਵੀ ਕੋਰੋਨਾ ਦਾ ਟੀਕਾ ਲਗਾਉਣ ਦਾ ਆਦੇਸ਼ ਦਿਤਾ ਗਿਆ ਹੈ। ਇਹ ਜਨਹਿਤ ਪਟੀਸ਼ਨ (ਪੀਆਈਅਲ) ਤਿੰਨ ਵਕੀਲਾਂ ਦੁਆਰਾ ਦਿੱਲੀ ਦੇ HC ਵਿਚ ਦਾਇਰ ਕੀਤੀ ਗਈ ਹੈ।
HC ਨੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ
ਸ਼ੁਕਰਵਾਰ ਨੂੰ HC ਦੇ ਡੀ ਅਨ ਪਟੇਲ ਅਤੇ ਹੋਰ ਜੱਜਾਂ ਨੇ ਮਿਲ ਕੇ ਸਿੱਖਿਆ ਅਤੇ ਸਿਹਤ ਮੰਤਰਾਲਾਂ, ਦਿੱਲੀ ਸਰਕਾਰ ਨੂੰ ਇਹ ਨੋਟਿਸ ਜਾਰੀ ਕਰ ਦਿਤਾ ਹੈ ਅਤੇ ਜਵਾਬ ਮੰਗਿਆ ਗਿਆ ਹੈ। ਇਸ ਨੋਟਿਸ ਵਿਚ HC ਨੇ ਮੰਤਰਾਲਾਂ ਅਤੇ ਸਰਕਾਰ ਤੋਂ ਪੁਛਿਆ ਹੈ ਕਿ 18 ਸਾਲਾਂ ਤੋਂ ਵੱਧ ਉਮਰ ਦੇ ਵਰਗ ਨੂੰ ਲਗਾਇਆ ਜਾ ਰਿਹਾ ਟੀਕਾ ਕਿ ਵਿਦਿਆਰਥੀਆਂ ਲਈ ਇਸਤੇਮਾਲ ਕੀਤਾ ਜਾ ਸਕਦੇ ਹੈ।
ਇਸ ਵਜ੍ਹਾਂ ਨਾਲ ਵਿਦਿਆਰਥੀਆ ਨੂੰ ਟੀਕਾਕਰਨ ਹੈ ਜ਼ਰੂਰੀ
ਜੋਤੀ ਅਗਰਵਾਲ, ਸੰਜੀਵਨੀ ਅਗਰਵਾਲ, ਅਤੇ ਪ੍ਰਦੀਪ ਸ਼ੇਖਾਵਤ ਨੇ ਆਪਣੀ ਪਟੀਸ਼ਨ ਵਿਚ ਇਹ ਕਿਹਾ ਹੈ ਕਿ ਹਾਲ ਹੀ ਵਿਚ ਖਬਰਾਂ ਆ ਰਹੀਆਂ ਹਨ ਕਿ ਹੁਣ ਕੋਰੋਨਾ ਘੱਟ ਉਮਰ ਵਾਲਿਆ ਉਤੇ ਅਸਰ ਕਰੇਗਾ। ਉੱਥੇ ਹੀ ਕੋਰੋਨਾ ਦੀ ਤੀਸਰੀ ਲਹਿਰ ਛੋਟਿਆ ਬੱਚਿਆ ਉਤੇ ਜ਼ਿਆਦਾ ਪ੍ਰਭਾਵ ਪਾਵੇਗੀ। ਇਸ ਲਈ ਵਿਦਿਆਰਥੀਆ ਨੂੰ ਟੀਕਾ ਲਗਉਣਾ ਜ਼ਰੂਰੀ ਹੈ।
Get the latest update about true scoop news, check out more about central, true scoop, education & students
Like us on Facebook or follow us on Twitter for more updates.