14 ਜੂਨ ਤੋਂ ਕਰਮਚਾਰੀਆਂ ਨੇ ਦਿੱਤੀ ਐਂਮਰਜੈਂਸੀ ਹੜਤਾਲ ਦੀ ਚਿਤਾਵਨੀ

ਪੰਜਾਬ ਭਰ 'ਚ ਡੀ.ਸੀ ਦਫ਼ਤਰਾਂ ਦਾ ਸਟਾਫ ਕਲਮ ਛੱਡ ਹੜਤਾਲ 'ਤੇ ਬੈਠਾ ਹੋਇਆ ਹੈ। ਫਾਈਲ ਵਰਕ ਠੱਪ ਹੋਣ ਨਾਲ ਲੋਕਾਂ ਦੇ ਕਾਰਜ ਮੁੜ ਰੁੱਕ ਗਏ ਹਨ। ਇਸ ਤੋਂ ਪਹਿਲਾਂ ਵੀ...

ਜਲੰਧਰ(ਬਿਊਰੋ)— ਪੰਜਾਬ ਭਰ 'ਚ ਡੀ.ਸੀ ਦਫ਼ਤਰਾਂ ਦਾ ਸਟਾਫ ਕਲਮ ਛੱਡ ਹੜਤਾਲ 'ਤੇ ਬੈਠਾ ਹੋਇਆ ਹੈ। ਫਾਈਲ ਵਰਕ ਠੱਪ ਹੋਣ ਨਾਲ ਲੋਕਾਂ ਦੇ ਕਾਰਜ ਮੁੜ ਰੁੱਕ ਗਏ ਹਨ। ਇਸ ਤੋਂ ਪਹਿਲਾਂ ਵੀ ਲੰਬੀ ਚੋਣ ਜ਼ਾਬਤਾ ਦੇ ਚੱਲਦੇ ਦਫਤਰਾਂ ਦੇ ਕਾਰਜ ਠੱਪ ਹੋਏ ਸਨ। 

ਪੰਜਾਬ 'ਚ ਮੁੜ ਖਾਲਿਸਤਾਨੀ ਸਰਗਰਮ ਹੋਣ ਦੀ ਕੋਸ਼ਿਸ਼, ਆਈ.ਐੱਸ.ਆਈ ਵਲੋਂ ਕੀਤੀ ਜਾ ਰਹੀ ਮਦਦ

ਪੰਜਾਬ ਸਕੱਤਰੇਤ 'ਚ ਵੀ ਸਟਾਫ ਨੇ ਕੀਤੀ ਰੋਸ ਰੈਲੀ ਕਾਰਜ ਨੂੰ ਪ੍ਰਭਾਵਿਤ ਕੀਤਾ ਸੀ। ਜਾਣਕਾਰੀ ਮੁਤਾਬਕ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਹੋਣ ਨੂੰ ਲੈ ਕੇ ਸਟਾਫ 'ਚ ਨਾਰਾਜ਼ਗੀ ਬਣੀ ਹੋਈ ਹੈ। ਉਨ੍ਹਾਂ ਨੇ 14 ਜੂਨ ਤੋਂ ਐਂਮਰਜੈਂਸੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ।

Get the latest update about Punjab news, check out more about Online Punjabi News, True Scoop News, Punjab Local News & Employees warning of emergency strikes

Like us on Facebook or follow us on Twitter for more updates.