ਇਸ ਬਾਲੀਵੁੱਡ ਐਕਟਰੇਸ ਨੇ ਕੋਰੋਨਾ ਤੋਂ ਲੜਣ ਲਈ ਸ਼ੁਰੂ ਕੀਤਾ ਕੈਂਪੇਨ, ਮਦਦ ਲਈ ਇੱਕਠਾ ਕਰੇਗੀ ਫੰਡ

ਕੋਰੋਨਾ ਮਹਾਂਮਾਰੀ ਦੇ ਇਸ ਦੌਰ ਤੋ ਹਰ ਕੋਈ ਤਕਲੀਫ ਨਾਲ ਹੀ ........

ਕੋਰੋਨਾ ਮਹਾਂਮਾਰੀ ਦੇ ਇਸ ਦੌਰ ਤੋ ਹਰ ਕੋਈ ਤਕਲੀਫ ਨਾਲ ਹੀ ਗੁਜਰ ਰਿਹਾ ਹੈ। ਇਸ ਸਮੇਂ ਕਈ ਬਾਲੀਵੁੱਡ ਸਿਤਾਰੇ ਮਦਦ ਲਈ ਅੱਗੇ ਆਏ ਹਨ। ਐਕਟਰੇਸ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਹੁਣ ਇਕ ਕੈਂਪੇਨ ਦੀ ਸ਼ੁਰੂਆਤ ਕਰ ਦਿਤੀ ਹੈ। ਅਨੁਸ਼ਕਾ ਨੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਪੋਸਟ ਕਿਤਾ ਹੈ। 

ਵੀਡੀਓ ਵਿਚ ਅਨੁਸ਼ਕਾ ਨੇ ਲਿਖਿਆ ਹੈ ਕਿ 
ਅਨੁਸ਼ਕਾ ਸ਼ਰਮਾ ਨੇ ਵੀਡੀਓ ਵਿਚ ਲਿਖਿਆ- ਸਾਡਾ ਦੇਸ਼ ਕੋਰੋਨਾ ਵਾਇਰਸ ਦੇ ਨਾਲ ਦੂਸਰੀ ਲਹਿਰ ਨਾਲ ਲੜ ਰਿਹਾ ਹੈ। ਸਾਡਾ ਹੈਲਥ ਕੇਅਰ ਸਿਸਟਮ ਚਾਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਆਪਣੇ ਲੋਕਾ ਦੀ ਤਕਲੀਫ ਨੇ ਮੇਰਾ ਦਿਲ ਦੁਖਿਆ ਹੈ। ਇਸ ਲਈ ਮੈਂ ਅਤੇ ਵਿਰਾਟ ਨੇ ਇਕ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ।
ਕੋਵਿਡ19 ਰਿਲੀਫ ਫੰਡ ਦੇ ਲਈ ਫੰਡ ਇੱਕਠਾ ਕਰਨ ਜਾ ਰਹੇ ਹਾਂ। #InThisTogether. ਹੁਣ ਸਾਰਿਆ ਨੂੰ ਮਿਲਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੋਵੇਗਾ। ਪਲੀਜ਼ ਇੰਡੀਆ ਅਤੇ ਇੰਡੀਅਨਸ ਨੂੰ ਸਪੋਰਟ ਲਈ ਆਪਣੇ ਕਦਮ ਵਧਾਓ। ਇਸ ਮੁਸ਼ਕਿਲ ਸਮੇਂ ਵਿਚ ਤੁਹਾਡਾ ਯੋਗਦਾਨ ਲੋਕਾਂ ਦੀ ਜਾਨ ਹਚਾ ਸਕਦਾ ਹੈ।  

Get the latest update about true scoop, check out more about started campaign, coronavirus, true scoop news & anushka

Like us on Facebook or follow us on Twitter for more updates.