ਆਪਣੇ ਬ੍ਰੇਕਅਪ ਦੇ 2 ਸਾਲਾਂ ਬਾਅਦ ਹੁਣ ਇਸ ਐਕਟਰ ਨੇ ਤੋੜੀ ਚੁੱਪੀ, ਦੱਸੀ ਆਪਣੇ ਦਿਲ ਦੀ ਗੱਲ

ਇਕ ਸਮੇਂ ਵਿਚ ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੇ ਪਿਆਰ ਦੇ ਚਰਚੇ ਹਰ .........

ਇਕ ਸਮੇਂ ਵਿਚ ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੇ ਪਿਆਰ ਦੇ ਚਰਚੇ ਹਰ ਜਗ੍ਹਾਂ ਸਨ। ਇਹਨਾਂ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਸੀ। ਪਰ ਸਮੇਂ ਦੇ ਨਾਲ ਸਭ ਕੁੱਝ ਬਦਲ ਜਾਦਾ ਹੈ। ਇਸੀ ਤਰ੍ਹਾਂ 2018 ਵਿਚ ਇਹਨਾਂ ਦੇ ਰਿਸ਼ਤੇ ਵਿਚ ਖਟਾਸ ਆ ਗਈ, ਅਤੇ ਇਹ ਵੀ ਅੱਲਗ ਹੋ ਗਏ। ਇਸ ਘਟਨਾ ਦਾ ਖੁਲਾਸਾ ਖਿਦ ਨੇਹਾ ਨੇ ਕੀਤਾ ਸੀ। ਉਹਨਾਂ ਨੇ ਇਸ ਦਾ ਖੁਲਾਸਾ ਨੂੰ ਰੋਂਦੇ ਹੋਏ ਦੱਸਿਆ ਸੀ। ਜਿਸ ਤੋਂ ਬਾਅਦ ਇਹ ਖਬਰ ਹਰ ਜਗ੍ਹਾਂ ਫੈਲ ਗਈ ਸੀ। ਉੱਥੇ ਹੀ ਪੂਰੇ ਮਾਮਲੇ ਵਿਚ ਹਿਮਾਂਸ਼ ਪੂਰੀ ਤਰ੍ਹਾਂ ਚੁੱਪ ਸਨ। ਪਰ ਹੁਣ ਇਕ ਇੰਟਰਵਿਊ ਦੌਰਾਨ, ਉਹਨਾਂ ਨੇ ਇਸ ਬਾਰੇ ਵਿਚ ਖੁੱਲ ਕੇ ਗੱਲ ਕੀਤੀ।

ਹਿਮਾਸ਼ ਨੂੰ ਪੁਛਿਆ ਜਦ ਨੇਹਾ ਨਾਲ ਬ੍ਰੇਕਅਪ ਤੋਂ ਬਾਅਦ ਉਹ ਚੁੱਪ ਕਿਉ ਸਨ। ਉਹਨਾਂ ਨੇ ਆਪਣਾ ਪਕਸ਼ ਕਿਉ ਨਹੀਂ ਰੱਖਿਆ, ਇਸ ਉਤੇ ਐਕਟਰ ਨੇ ਕਿਹਾ ਕਿ ਇਹ ਮੇਰਾ ਬ੍ਰੇਕਅਪ ਸੀ। ਕੀ ਮੈਂ ਪੂਰੀ ਦੁਨੀਆ ਨੂੰ ਦੱਸ ਦਾ ਕਿ ਮੇਰੇ ਘਰ ਵਿਚ ਕੀ ਹੋ ਰਿਹਾ ਹੈ। ਆਖਿਰ ਉਸ ਨਾਲ ਕਿਸੀ ਨੂੰ ਕੋਈ ਮਤਲਬ ਨਹੀਂ ਸੀ।

ਉਹਨਾਂ ਨੇ ਦੱਸਿਆ ਕਿ ਇਹ 2018 ਤੋਂ ਚੱਲਦਾ ਆ ਰਿਹਾ ਹੈ। ਹੁਣ ਤਾਂ ਮੈਂ ਨੇਹਾ ਨੂੰ ਵੀ ਦੋਸ਼ ਨਹੀਂ ਦਿੰਦਾ। ਕਿਉਕਿ ਉਹ ਅੱਗੇ ਵੱਧ ਗਈ ਹੈ। ਅਤੇ ਮੈਂ ਆਪਣੀ ਖਿਆਲਾ ਦੀ ਦੁਨੀਆ ਵਿਚ ਰਹਿੰਦਾ ਹਾਂ। ਪੈਸੇ ਕਮਾ ਰਿਹਾ ਹਾਂ, ਖੂਬ ਐਟਰਟੇਂਨ ਕਰ ਰਿਹਾ ਹਾਂ। ਪਰ ਕੁੱਝ ਲੋਕ ਅੱਜ ਵੀ ਉਸੀ ਚੀਜ ਉਪਰ ਅਟਕੇ ਹੋਏ ਹਨ। ਹੁਣ 2021 ਚੱਲ ਰਿਹਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਮੈਂ ਗਲਤ ਕੀਤਾ ਹੈ, ਪਰ ਮੈਂ ਗਲਤ ਇਨਸਾਨ ਨਹੀਂ ਆ।

ਹਿਮਾਂਸ਼ ਨੇ ਕਿਹਾ ਕਿ ਮੈਂ ਗਲਤ ਕੀਤਾ ਹੁੰਦਾ ਤਾ ਮੈਂ ਚੰਗੀ ਨੀਦ ਨਹੀ ਸੌ ਸਕਦਾ ਸੀ। ਪਰ ਹੁਣ ਮੈ ਚੈਣ ਦੀ ਨੀਦ ਸੌ ਰਿਹਾ ਹਾਂ। ਉਸ ਸਮੇਂ ਨੇਹਾ ਨੇ ਜੋ ਉਸ ਨੂੰ ਠੀਕ ਲੱਗਾ ਉਹ ਕੀਤਾ, ਉਹ ਗੁੱਸੇ ਵਿਚ ਸੀ। ਮੈ ਸ਼ਿਕਾਇਤ ਨਹੀਂ ਕਰ ਰਿਹਾ ਹਾ। ਇਸ ਲਈ ਮੈ ਇਸ ਬਾਰੇ ਵਿਚ ਗੱਲ ਨਹੀਂ ਕਰਦਾ। 
 

Get the latest update about himansh kohli, check out more about bollywood, true scoop news, revealed & ex boyfriend

Like us on Facebook or follow us on Twitter for more updates.