ਹੁਣ 10 ਮਿੰਟ 'ਚ ਗੁਲਾਬੀ ਹੋਣਗੇ ਤੁਹਾਡੇ ਲਿਪਸ, ਜਾਣੋ ਕਿਵੇਂ

ਸਰਦੀਆਂ 'ਚ ਬੁੱਲ ਸੁੱਕ ਜਾਂਦੇ ਹਨ। ਅਜਿਹੇ 'ਚ ਵਾਰ-ਵਾਰ ਪਾਪੜੀ ਜਾਂ ਪਰਤ ਜੰਮਣ 'ਤੇ ...

ਨਵੀਂ ਦਿੱਲੀ — ਸਰਦੀਆਂ 'ਚ ਬੁੱਲ ਸੁੱਕ ਜਾਂਦੇ ਹਨ। ਅਜਿਹੇ 'ਚ ਵਾਰ-ਵਾਰ ਪਾਪੜੀ ਜਾਂ ਪਰਤ ਜੰਮਣ 'ਤੇ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਕੁਦਰਤੀ ਤਰੀਕੇ ਦਾ ਇਸਤੇਮਾਲ ਕਰੋ। ਇਸ ਨਾਲ ਨਾ ਸਿਰਫ ਤੁਹਾਡੇ ਬੁੱਲ੍ਹਾਂ 'ਤੇ ਪਰਤ ਨਹੀਂ ਜੰਮੇਗੀ ਬਲਕਿ ਇਸ ਨਾਲ ਤੁਹਾਡੇ ਬੁੱਲ ਕੁਦਰਤੀ ਗੁਲਾਬੀ ਲੱਗਣਗੇ।

ਮਹਿਲਾਵਾਂ ਲਈ ਵਰਦਾਨ ਹੈ ਇਹ ਫੁੱਲ, ਇਕ ਵਾਰ ਜ਼ਰੂਰ ਕਰੋ ਟ੍ਰਾਈ

ਗੁਲਾਬੀ ਬੁੱਲ੍ਹਾਂ ਦੀ ਰੰਗਤ ਅਥੇ ਸ਼ਾਨ ਬਣਾਈ ਰੱਖਣ ਲਈ ਕਾਫੀ ਪਾਊਡਰ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ। ਇਸ ਲਈ ਤੁਸੀਂ ਅੱਧਾ ਚਮਚ ਕਾਫੀ ਪਾਊਡਰ ਨੂੰ ਇਕ ਚੌਥਾਈ ਚਮਚ 1/4 ਚਮਚ ਮਲਾਈ 'ਚ ਮਿਕਸ ਕਰਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ 2 ਮਿੰਟ ਲਈ ਬੁੱਲ੍ਹਾਂ 'ਤੇ ਲੱਗਾ ਰਹਿਣ ਦਿਓ ਅਤੇ ਫਿਰ ਫਿੰਗਰ ਟਿਪਸ ਦੀ ਮਦਦ ਨਾਲ ਰਗੜਦੇ ਹੋਏ ਸਕਿੱਨ ਨੂੰ ਸਾਫ ਕਰ ਦਿਓ। ਹੁਣ ਹਲਕੇ ਗੁਨਗੁਨੇ ਪਾਣੀ ਨਾਲ ਬੁੱਲ੍ਹਾਂ ਅਤੇ ਚਹਿਰੇ ਨੂੰ ਧੌ ਲਿਓ। ਹੁਣ ਚਹਿਰੇ 'ਤੇ ਨਮੀ ਅਤੇ ਬੁੱਲ੍ਹਾਂ 'ਤੇ ਆਪਣਾ ਰੈਗੂਲਰ ਲਿਪ ਬਾਮ ਅਪਲਾਈ ਕਰੋ। ਇਸ ਨਾਲ ਤੁਹਾਨੂੰ ਨਰਮ ਅਤੇ ਖੂਬਸੂਰਤ ਬੁੱਲ 5 ਤੋਂ 7 ਮਿੰਟ ਦੇ ਅੰਦਰ ਮਿਲ ਜਾਣਗੇ। ਕਿਤੇ ਪਾਰਟੀ 'ਚ ਜਾਣ ਤੋਂ ਪਹਿਲਾਂ ਬੁੱਲ੍ਹਾਂ ਨੂੰ ਐਕਸਫੋਲਿਏਟ ਕਰਨ ਦਾ ਇਹ ਬੇਹੱਦ ਆਸਾਨ ਤਰੀਕਾ ਹੈ।

ਜੇਕਰ ਤੁਸੀਂ ਵੀ ਲਗਾਉਂਦੇ ਹੋ ਈਅਰਫੋਨ ਤਾਂ ਹੋ ਜਾਓ ਸਾਵਧਾਨ

Get the latest update about Follow Tips, check out more about Lips Care, Lips Tips, True Scoop News & News In Punjabi

Like us on Facebook or follow us on Twitter for more updates.