ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਘਲੂਘਾਰਾ ਦਿਵਸ 1984 ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ

ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹਨਾ ਵਲੋਂ 6 ਜੂਨ 1984 ਘਲੂਘਾਰਾ ਨੂੰ ਸਮਰਪਿਤ ਇਕ ਮਾਡਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਇਆ ਮਾਡਲ ਜੌ ਕਿ ਉਸ ਸਮੇ ਦੀ ਜਿੰਦੀ ਜਾਗਦੀ ਤਸਵੀਰ ਬਿਆਨ ਕਰਦਾ ਹੈ...

ਅੰਮ੍ਰਿਤਸਰ:- 6 ਜੂਨ 1984 ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਅੱਜ ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਵਲੋਂ ਬਣਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹਨਾ ਵਲੋਂ 6 ਜੂਨ 1984 ਘਲੂਘਾਰਾ ਨੂੰ ਸਮਰਪਿਤ ਇਕ ਮਾਡਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਹੋਇਆ ਮਾਡਲ ਜੌ ਕਿ ਉਸ ਸਮੇ ਦੀ ਜਿੰਦੀ ਜਾਗਦੀ ਤਸਵੀਰ ਬਿਆਨ ਕਰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਸ ਸਮੇ ਸ਼ਹੀਦ ਹੋਇਆ ਸੰਗਤਾ ਨੂੰ ਸਮਰਪਿਤ ਹੈ।

ਇਤਿਹਾਸ ਵਿਚ ਅਜਿਹਾ ਘਟਿਆ ਦਿਨ ਜਿਸ ਨੂੰ ਸਿਖ ਕੌਮ ਵਲੌ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਇਸ ਸੰਬਧੀ ਇਸ ਮਾਡਲ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਜਾ ਉਹਨਾ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ।

Get the latest update about PAPER ART, check out more about AMRITSAR AMRITSAR PAPER ARTIST GURPREET SINGH, AKAL TAKHAT SAHIB & GHALUGHARA

Like us on Facebook or follow us on Twitter for more updates.