ਪ੍ਰਸਿੱਧ ਖੋਜਕਾਰ ਡਾ. ਸਤਬੀਰ ਸਿੰਘ ਗੋਸਲ ਹੋਣਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ VC

ਸੀ.ਐਮ.ਭਗਵੰਤ ਮਾਨ ਨੇ ਡਾ.ਗੋਸਲ ਨੂੰ ਵਧਾਈ ਦਿੱਤੀ

ਪ੍ਰਸਿੱਧ ਖੋਜਕਾਰ ਡਾ: ਸਤਬੀਰ ਸਿੰਘ ਗੋਸਲ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਸੀ.ਐਮ.ਭਗਵੰਤ ਮਾਨ ਨੇ ਡਾ.ਗੋਸਲ ਨੂੰ ਵਧਾਈ ਦਿੱਤੀ।

Get the latest update about punjab agriculture university ludhiana, check out more about dr satbir singh gosal, punjab news, punjab breaking & punjab latest news

Like us on Facebook or follow us on Twitter for more updates.