ਕਿਸਾਨਾਂ ਦੀ ਟਰੈਕਟਰ ਰੈਲੀ ਸ਼ੁਰੂ, ਦਿੱਲੀ-ਹਰਿਆਣਾ ਦੇ ਵਿਚਾਲੇ KMP ਐਕਸਪ੍ਰੈੱਸਵੇਅ 'ਤੇ ਉਤਰੇ ਨੌਜਵਾਨ (ਵੀਡੀਓ)

ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਅੱਜ ਕੋਂਡਲੀ-ਮਾਨੇਸਰ-ਪ...

ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਸੰਗਠਨ ਅੱਜ ਕੋਂਡਲੀ-ਮਾਨੇਸਰ-ਪਲਵਨ (KMP) ਐਕਸਪ੍ਰੈੱਸਵੇਅ ਉੱਤੇ ਟਰੈਕਟਰ ਮਾਰਚ ਕੱਢ ਰਹੇ ਹਨ। 8 ਜਨਵਰੀ ਨੂੰ ਕਿਸਾਨਾਂ ਅਤੇ ਸਰਕਾਰ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਤੈਅ ਹੈ ਪਰ ਇਸ ਤੋਂ ਪਹਿਲਾਂ ਅੱਜ ਕਿਸਾਨ ਵੱਡਾ ਪ੍ਰਦਰਸ਼ਨ ਕਰ ਰਹੇ ਹਨ।


ਦੱਸ ਦਈਏ ਕਿ 4 ਜਨਵਰੀ ਦੀ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਸੀ। ਜੇਕਰ 8 ਜਨਵਰੀ ਦੀ ਬੈਠਕ ਨਾਲ ਕੋਈ ਹੱਲ ਨਾ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀ ਕਾਪੀ ਸਾੜਨ ਦੀ ਤਿਆਰੀ ਹੈ। ਨਾਲ ਹੀ 9 ਜਨਵਰੀ ਤੋਂ ਹੀ ਹਰਿਆਣਾ ਵਿਚ ਕਿਸਾਨ ਸੰਗਠਨ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਸ਼ੁਰੂ ਕਰਨਗੇ ਅਤੇ 26 ਜਨਵਰੀ ਦੇ ਦਿਨ ਦਿੱਲੀ ਵਿਚ ਟਰੈਕਟਰ ਪਰੇਡ ਦੀ ਵੀ ਚਿਤਾਵਨੀ ਦਿੱਤੀ ਗਈ ਹੈ। 

Get the latest update about Tractor Rally, check out more about Begins & Farmers

Like us on Facebook or follow us on Twitter for more updates.