GQ Award 2019 'ਚ ਇਨ੍ਹਾਂ ਹਸੀਨਾਵਾਂ ਨੇ ਸਟਾਈਲਿਸ਼ ਤੇ ਬੋਲਡਨੈੱਸ ਨਾਲ ਬਿਖੇਰੇ ਜਲਵੇ, ਤਸਵੀਰਾਂ ਨੇ ਸਬੂਤ

ਬਾਲੀਵੁੱਡ ਦੀ ਫੈਸ਼ਨ ਹਸੀਨਾਵਾਂ ਨੇ ਹਾਲ ਹੀ 'ਚ ਹੋਏ ਜੀਕਿਊ 100 ਬੈਸਟ ਡ੍ਰੈਸਡ 2019 'ਚ ਆਪਣੀ ਮਨਮੋਹਕ ਅਦਾਵਾਂ ਅਤੇ ਗਜ਼ਬ ਦੇ ਸਟਾਈਲ ਨਾਲ ਜਲਵੇ ਬਿਖੇਰੇ। ਇਸ ਸਮਾਗਮ 'ਚ ਕੈਟਰੀਨਾ ਕੈਫ ਤੋਂ ਲੈ ਕੇ ਸੋਨਮ...

ਮੁੰਬਈ— ਬਾਲੀਵੁੱਡ ਦੀ ਫੈਸ਼ਨ ਹਸੀਨਾਵਾਂ ਨੇ ਹਾਲ ਹੀ 'ਚ ਹੋਏ ਜੀਕਿਊ 100 ਬੈਸਟ ਡ੍ਰੈਸਡ 2019 'ਚ ਆਪਣੀ ਮਨਮੋਹਕ ਅਦਾਵਾਂ ਅਤੇ ਗਜ਼ਬ ਦੇ ਸਟਾਈਲ ਨਾਲ ਜਲਵੇ ਬਿਖੇਰੇ। ਇਸ ਸਮਾਗਮ 'ਚ ਕੈਟਰੀਨਾ ਕੈਫ ਤੋਂ ਲੈ ਕੇ ਸੋਨਮ ਕਪੂਰ ਅਤੇ 'ਵੈੱਬ ਸੈਂਸੇਸ਼ਨ' ਸੋਭਿਤਾ ਧੂਲੀਪਾਲਾ ਨੇ ਇਕ ਤੋਂ ਵੱਧ ਕੇ ਇਕ ਸਟਾਈਲਿਸ਼ ਡਰੈੱਸ 'ਚ ਸ਼ਿਰਕਤ ਕਰਕੇ ਐਵਾਰਡ ਸੈਰੇਮਨੀ 'ਚ ਚਾਰ-ਚੰਨ ਲਗਾ ਦਿੱਤੇ।

ਨਿਆ ਸ਼ਰਮਾ ਦੇ ਹੁਸਨ ਤੇ ਹੌਟ ਲੁੱਕ ਦੀ ਇੰਟਰਨੈੱਟ 'ਤੇ ਮੁੜ ਛਿੜੀ ਚਰਚਾ

ਸਿਤਾਰਿਆਂ ਦੀ ਚਕਾਚੌਂਧ ਭਰੀ ਫੈਸ਼ਨੇਬਲ ਮਹਿਫਲ 'ਚ ਸੇਕਵਿਨ ਜੰਪਸੂਟ ਤੋਂ ਲੈ ਕੇ ਡਿਜ਼ਾਈਨਰ ਪੈਂਟਸੂਟ ਤੱਕ ਦੇਖਣ ਨੂੰ ਮਿਲਿਆ।

Get the latest update about Karan Johar, check out more about Fashion News, News In Punjabi, Sonam Kapoor & Katrina Kaif

Like us on Facebook or follow us on Twitter for more updates.