ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਲੈ ਚੁੱਕੀ ਹੈ ਕਈਆਂ ਦੀ ਜਾਨ, ਜਾਣੋ ਇਸ ਬਾਰੇ ਲੋਕਾਂ ਦੀ ਕੀ ਹੈ ਰਾਏ?

ਅੱਜ ਦੇਸ਼ਭਰ 'ਚ ਬਸੰਤ ਪੰਚਮੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਬਾਜ਼ਾਰ ਬਸੰਤ ਪੰਚਮੀ...

ਜਲੰਧਰ— ਅੱਜ ਦੇਸ਼ਭਰ 'ਚ ਬਸੰਤ ਪੰਚਮੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਖ਼ਾਸ ਮੌਕੇ ਬਾਜ਼ਾਰ ਬਸੰਤ ਪੰਚਮੀ ਨੂੰ ਲੈ ਕੇ ਪਹਿਲਾਂ ਦੀ ਸੱਜਣੇ ਸ਼ੁਰੂ ਹੋ ਜਾਂਦੇ ਨੇ। ਪਤੰਗਾਂ ਦੇ ਅੰਬਾਰ ਬਾਜ਼ਾਰ 'ਚ ਲੱਗੇ ਹੋਏ ਹਨ। ਉੱਥੇ ਹੀ ਦੁਕਾਨਦਾਰ ਵੀ ਬਸੰਤ ਨੂੰ ਲੈ ਕੇ ਉਤਸ਼ਾਹਿਤ ਹਨ ਕਿਉਂਕਿ ਇਹ ਪਤੰਗ ਉਡਾਉਣ ਦੀ ਰਿਵਾਇਤ ਬਹੁਤ ਪੁਰਾਣੀ ਹੈ।

3 ਆਵਾਰਾ ਕੁੱਤਿਆਂ ਨੇ ਨੋਚ ਖਾਧਾ 4 ਸਾਲਾ ਮਾਸੂਮ, ਤੜਫ-ਤੜਫ ਮਾਂ ਦੀ ਗੋਦ 'ਚ ਤੋੜਿਆ ਦਮ

ਬਸੰਤ ਵਾਲੇ ਦਿਨ ਨੂੰ ਲੈ ਕੇ ਬੱਚੇ ਅਤੇ ਨੌਜਵਾਨ ਖੁਸ਼ ਹੋ ਕੇ ਪਤੰਗਬਾਜ਼ੀ ਕਰਦੇ ਨੇ ਪਰ ਬੀਤੇ ਕੁਝ ਸਾਲਾਂ 'ਚ ਪਤਾ ਨਹੀਂ ਇਸ ਪਤੰਗਬਾਜ਼ੀ ਕਰਕੇ ਕਿੰਨੇ ਹੀ ਲੋਕ ਮਾਰੇ ਗਏ, ਜਿਸ ਦਾ ਕਾਰਨ ਹੈ ਸਿਰਫ ਤੇ ਸਿਰਫ ਚਾਈਨਾ ਡੋਰ।

"ਅਸੀਂ ਆਵਾਂਗੇ , ਚੋਰੀ ਕਰ ਕੇ ਜਾਵਾਂਗੇ" ਚੋਰੀ ਤੋਂ ਪਿਹਲਾਂ ਚੋਰ ਭੇਜਦੇ ਨੇ ਇਹ ਚਿੱਠੀ

ਜਦੋਂ ਸਾਡੀ ਟੀਮ ਨੇ ਰਿਐਲਿਟੀ ਚੈੱਕ ਕਰ ਇਸ ਚਾਈਨਾ ਡੋਰ ਬਾਰੇ ਆਮ ਲੋਕਾਂ ਅਤੇ ਦੁਕਾਨਾਦਾਰਾਂ ਤੋਂ ਇਸ ਬਾਰੇ ਪੁੱਛਿਆ ਗਿਆ। ਆਏ ਜਾਣਦੇ ਹਾਂ ਇਸ 'ਤੇ ਲੋਕਾਂ ਦਾ ਕੀ ਹੈ ਕਹਿਣਾ—

Get the latest update about Festival Of Spring, check out more about Punjabi Peoples Opinion, True Scoop News, China Dor Kills & Kite Festival

Like us on Facebook or follow us on Twitter for more updates.