ਆਖਿਰ ਕਿਉ ਆਉਣਾ ਪੈ ਰਿਹਾ ਹੈ ਪ੍ਰਧਾਨ ਮੰਤਰੀ ਨੂੰ ਡੇਰਾ ਬਿਆਸ, ਜਾਣੋ ਹਿਮਾਚਲ ਚੋਣਾਂ ਨਾਲ ਬਿਆਸ ਦੇ ਸਿਆਸੀ ਰਿਸ਼ਤੇ....

ਪ੍ਰਧਾਨਮੰਤਰੀ ਮੋਦੀ ਦੋ ਘੰਟੇ ਲੰਬੀ ਮੀਟਿੰਗ ਕਰਨਗੇ !ਪ੍ਰਧਾਨਮੰਤਰੀ ਮੋਦੀ ਦਾ ਕਰੀਬ 10 ਵਜੇ ਦਾ ਬਿਆਸ ਪਹੁੰਚਣ ਦਾ ਪ੍ਰੋਗਰਾਮ ਹੈ।

ਜਿਕਰਜੋਗ ਹੈ ਕਿ ਡੇਰਾ ਬਿਆਸ  ਦੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਨਵੀਂ ਦਿੱਲੀ ਵਿੱਚ ਬਹੁਤ ਵੱਡੀ ਗਿਣਤੀ ਸ਼ਰਧਾਲੂਆਂ ਦੀ  ਹੈ ਅਤੇ ਇਹ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਹੀ ਕਾਰਨ ਹੈ ਕਿ ਇਹ ਸਾਰੇ ਪਾਰਟੀ ਨੇਤਾਵਾਂ ਦਾ ਪਸੰਦੀਦਾ ਟਿਕਾਣਾ ਹੈ, ਭਾਵੇਂ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਆਦਿ ਲੀਡਰ ਵੋਟਾਂ ਸਮੇ ਇਹਨਾਂ  ਦੀ ਮਦਦ ਲੈਂਦੇ ਹਨ !

Modi’s visit is seen as an attempt of the BJP to woo deras ahead of Himachal Pradesh elections. (ANI photo)

ਦਿੱਲੀ ਤੋਂ ਪੰਜ ਮੈਂਬਰੀ ਵਫ਼ਦ ਵੀ ਉਨ੍ਹਾਂ ਦੇ ਨਾਲ ਹੋਵੇਗਾ। ਇੱਹ ਜਾਣਕਾਰੀ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਦਿਤੀ ਹੈ ! ਓਹਨਾ ਨੇ ਦਸਿਆ ਹੈ ਕਿ ਪ੍ਰਧਾਨਮੰਤਰੀ ਮੋਦੀ ਦੋ ਘੰਟੇ ਲੰਬੀ ਮੀਟਿੰਗ ਕਰਨਗੇ !ਪ੍ਰਧਾਨਮੰਤਰੀ ਮੋਦੀ ਦਾ  ਕਰੀਬ ੧੦ ਵਜੇ  ਦਾ ਬਿਆਸ ਪਹੁੰਚਣ ਦਾ ਪ੍ਰੋਗਰਾਮ ਹੈ।


ਮੀਟਿੰਗ ਦੇ ਬਾਰੇ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਏਹ੍ਹ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਦੀ ਬਿਆਸ ਡੇਰਾ ਵਿਖੇ ਨਿਜ਼ੀ ਮੀਟਿੰਗ ਹੋਵੇਗੀ ! ਪ੍ਰਧਾਨਮੰਤਰੀ ਬਣਨ ਤੋਂ ਬਾਅਦ ਇਹ ਓਹਨਾ ਦੀ ਪਹਿਲੀ ਮੀਟਿੰਗ ਹੋਵੇਗੀ ! ਹਿਮਾਚਲ ਦੀਆ ਚੋਣਾਂ ਦੇ ਕਾਰਨ ਪ੍ਰਧਾਨ ਮੰਤਰੀ ਨੂੰ ਹੋ ਸਕਦਾ ਹੈ ਵੱਡਾ ਫਾਇਦਾ ਹੋ ਸਕਦਾ ਹੈ ! ਇਸ ਮੁਲਾਕਾਤ ਦਾ ਡੇਰਾ ਬਿਆਸ ਦੇ ਸ਼ਰਧਾਲੂ ਹਿਮਾਚਲ ਵੀ ਸਾਥ ਹਨ !

Get the latest update about pm 5 nov meeting dera beas, check out more about pm modi meet in dera beas

Like us on Facebook or follow us on Twitter for more updates.