ਬਸਤੀ ਬਾਵਾ ਖੇਲ 'ਚ ਦੋ ਪੱਖਾਂ ਵਿਚਾਲੇ ਵਿਵਾਦ ਤੋਂ ਬਾਅਦ ਚੱਲੀ ਗੋਲੀ

ਜਲੰਧਰ ਦੇ ਰਾਜ ਨਗਰ ਵਿਚ ਗੋਲੀ ਚੱਲਣ ਕਾਰਣ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ...

ਜਲੰਧਰ ਦੇ ਰਾਜ ਨਗਰ ਵਿਚ ਗੋਲੀ ਚੱਲਣ ਕਾਰਣ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਇਲਾਕੇ ਵਿਚ ਪੈਂਦੇ ਰਾਜ ਨਗਰ ਵਿਚ ਦੋ ਪੱਖਾਂ ਵਿਚ ਵਿਵਾਦ ਤੋਂ ਬਾਅਦ ਇਕ ਪੱਖ ਨੇ ਦੂਜੇ ਉੱਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ 3 ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ। 

Get the latest update about jalandhar, check out more about firing, Basti Bawa Khel & dispute

Like us on Facebook or follow us on Twitter for more updates.