ਨਿਊਯਾਰਕ ਦੇ ਕਲਬ 'ਚ ਚਲੀਆਂ ਗੋਲੀਆ, 4 ਨੇ ਗਵਾਈ ਜਾਨ 

ਅਮਰੀਕਾ ਦੇ ਇਕ ਸੋਸ਼ਲ ਕਲੱਬ 'ਚ ਗੋਲੀਬਾਰੀ ਦੀ ਖਬਰ ਨੇ ਪੂਰੇ ਸ਼ਹਿਰ 'ਚ...

ਨਿਉਯਾਰਕ:- ਅਮਰੀਕਾ ਦੇ ਇਕ ਸੋਸ਼ਲ ਕਲੱਬ 'ਚ ਗੋਲੀਬਾਰੀ ਦੀ ਖਬਰ ਨੇ ਪੂਰੇ ਸ਼ਹਿਰ 'ਚ ਦਹਿਸ਼ਤ ਮਚਾ ਦਿੱਤੀ ਹੈ। ਬਰੁਕਲੀਨ ਦੇ ਸੋਸ਼ਲ ਕਲੱਬ 'ਚ ਹੋਈ ਗੋਲੀਬਾਰੀ ਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਤਿੰਨ ਲੋਕਾਂ ਦੇ ਜਖਮੀ ਹੋਣ ਦੀ ਵੀ ਖਬਰ ਹੈ।

ਤੁਰਕੀ ਦੇ ਸੀਰੀਆ 'ਤੇ ਹਮਲੇ ਤੋਂ ਬਾਅਦ 50 ਹਜ਼ਾਰ ਲੋਕਾਂ ਨੇ ਛੱਡਿਆ ਘਰ

ਅਧਿਕਾਰੀਆਂ ਮੁਤਾਬਕ, ਬਰੁਕਲੀਨ ਦੇ ਇਕ ਸ਼ੋਸ਼ਲ ਕਲੱਬ 'ਚ ਸ਼ਨੀਵਾਰ ਸਵੇਰੇ ਹੋਈ ਇਸ ਖੂਨੀ ਘਟਨਾ ਦੇ ਬਾਅਦ ਦਹਿਸ਼ਤ ਦਾ ਮਾਹੌਲ ਹੈ। ਨਿਉਯਾਰਕ ਸਿਟੀ ਪੁਲਿਸ ਮੁਤਾਬਕ, ਇਹ ਘਟਨਾ ਬਰੁਕਲੀਨ ਦੇ 74 ਯੂਟਿਕਾ ਐਵਣਿਓ 'ਚ ਹੋਈ ਹੈ।  

Get the latest update about True Scoop News, check out more about New York Club Firing, Brooklyn Social Club, Social Club Firing In Brooklyn & Crime News

Like us on Facebook or follow us on Twitter for more updates.