ਧੁੰਦ ਵਧਣ ਤੋਂ ਪਹਿਲਾਂ ਇਹ 16 ਟ੍ਰੇਨਾਂ ਰੱਦ

ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ...

ਚੰਡੀਗੜ੍ਹ —  ਠੰਢ ਤੇ ਧੁੰਦ ਵਧਣ ਤੋਂ ਪਹਿਲਾਂ ਹੀ ਰੇਲਵੇ ਨੇ ਦਸੰਬਰ ਤੋਂ ਵੱਖ-ਵੱਖ ਰੂਟਾਂ ਦੀਆਂ ਕਰੀਬ 16 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ 'ਚ ਕਈ ਮੁੱਖ ਟ੍ਰੇਨਾਂ ਸ਼ਾਮਲ ਹਨ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਹੋਣਗੇ। ਨਵੇਂ ਹੁਕਮਾਂ ਅਨੁਸਾਰ ਇਨ੍ਹਾਂ 'ਚ 16 ਦਸੰਬਰ ਤੋਂ ਜ਼ਿਆਦਾਤਰ ਟ੍ਰੇਨਾਂ 3 ਫਰਵਰੀ, 2020 ਤਕ ਰੱਦ ਰਹਿਣਗੀਆਂ।

ਗੁਰਦਾਸਪੁਰ ਦੀ ਇਸ ਕੁੜੀ ਨੇ 'ਤੇ ਲਾਈਵ ਹੋ ਕੇ ਕੀਤਾ ਅਜਿਹਾ ਕਾਰਾ ਕਿ ਹੋ ਗਈ ਵਾਇਰਲ

ਇਨ੍ਹਾਂ ਟ੍ਰੇਨਾਂ ਦੇ ਨਾਮ ਇਸ ਤਰ੍ਹਾਂ ਹਨ —

14501 ਬਠਿੰਡਾ-ਜੰਮੂ ਤਵੀ 19 ਦਸੰਬਰ, 2019 ਤੋਂ 30 ਜਨਵਰੀ 2020, 14502-ਜੰਮੂ ਤਵੀ-ਬਠਿੰਡਾ-20 ਦਸੰਬਰ, 2019 ਤੋਂ 31 ਜਨਵਰੀ 2020, 22424-ਅੰਮ੍ਰਿਤਸਰ-ਗੋਰਖਪੁਰ-22 ਦਸੰਬਰ, 2019 ਤੋਂ 26 ਜਨਵਰੀ 2020, 22423-ਗੋਰਖਪੁਰ-ਅੰਮ੍ਰਿਤਸਰ-23 ਦਸੰਬਰ, 2019 ਤੋਂ 27 ਜਨਵਰੀ 2020, 12242-ਅੰਮ੍ਰਿਤਸਰ-ਚੰਡੀਗੜ੍ਹ-16 ਦਸੰਬਰ ਤੋਂ 31 ਜਨਵਰੀ 2020, 14616-ਅੰਮ੍ਰਿਤਸਰ-ਲਾਲ ਕੁਆਂ-21 ਦਸੰਬਰ 2019 ਤੋਂ 25 ਜਨਵਰੀ 2020, 14615-ਲਾਲ ਕੁਆਂ-ਅੰਮ੍ਰਿਤਸਰ-21 ਦਸੰਬਰ 2019 ਤੋਂ 25 ਜਨਵਰੀ 2020, 19611-ਅਜਮੇਰ-ਅੰਮ੍ਰਿਤਸਰ-19 ਦਸੰਬਰ 2019 ਤੋਂ 30 ਜਨਵਰੀ 2020, 19614-ਅੰਮ੍ਰਿਤਸਰ-ਅਜਮੇਰ-20 ਦਸੰਬਰ ਤੋਂ 31 ਜਨਵਰੀ 2020, 14674-ਅੰਮ੍ਰਿਤਸਰ-ਜੈਨਗਰ-17 ਦਸੰਬਰ 2019 ਤੋਂ 31 ਜਨਵਰੀ 2020, 14673-ਜੈਨਗਰ-ਅੰਮ੍ਰਿਤਸਰ-19 ਦਸੰਬਰ 2019 ਤੋਂ 3 ਫਰਵਰੀ 2020, 15211-ਦਰਭੰਗਾ-ਅੰਮ੍ਰਿਤਸਰ-18 ਦਸੰਬਰ 2019 ਤੋਂ 29 ਜਨਵਰੀ 2020, 15212-ਅੰਮ੍ਰਿਤਸਰ-ਦਰਭੰਗਾ-20 ਦਸੰਬਰ 2019 ਤੋਂ 31 ਜਨਵਰੀ 2020, 13005-ਹਾਵੜਾ-ਅੰਮ੍ਰਿਤਸਰ-17 ਦਸੰਬਰ 2019 ਤੋਂ 30 ਜਨਵਰੀ 2020, 13006-ਅੰਮ੍ਰਿਤਸਰ-ਹਾਵੜਾ-19 ਦਸੰਬਰ 2019 ਤੋਂ 1 ਫਰਵਰੀ 2020।

Get the latest update about Punjab News, check out more about 16 Trains Canceled Punjab, True Scoop News, Punjabi News & Fog 16 Trains Canceled

Like us on Facebook or follow us on Twitter for more updates.