ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਨੂੰ ਮਰਵਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਲਿਆ ਬਦਲਾ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਸਾਹਮਣੇ ਭੇਤ ਖੋਲਣੇ ਸ਼ੁਰੂ ਕਰ ਦਿਤੇ ਹਨ। ਲਾਰੈਂਸ ਨੇ ਪੰਜਾਬ ਪੁਲਿਸ ਦੀ ਗ੍ਰਿਫਤ ਚ ਇਹ ਮਨਿਆ ਹੈ ਕਿ ਸਿੱਧੂ ਉਸੇਵਾਲਾ ਦਾ ਕਤਲ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ...

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਸਾਹਮਣੇ ਭੇਤ ਖੋਲਣੇ ਸ਼ੁਰੂ ਕਰ ਦਿਤੇ ਹਨ। ਲਾਰੈਂਸ ਨੇ ਪੰਜਾਬ ਪੁਲਿਸ ਦੀ ਗ੍ਰਿਫਤ ਚ ਇਹ ਮਨਿਆ ਹੈ ਕਿ ਸਿੱਧੂ ਉਸੇਵਾਲਾ ਦਾ ਕਤਲ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਕਿਉਂਕਿ ਮਿੱਡੂਖੇੜਾ ਲਾਰੈਂਸ ਦਾ ਕਾਲਜ ਦੋਸਤ ਸੀ। ਮੂਸੇਵਾਲਾਨੇ ਇਸ ਕਤਲ ਦੇ ਦੋਸ਼ੀਆਂ ਚੋਣ ਇੱਕ ਸ਼ਗੁਨਪ੍ਰੀਤ ਨੇ ਪਨਾ ਦਿੱਤੀ ਜਿਸ ਤੋਂ ਖਫਾ ਲਾਰੈਂਸ ਦੇ ਜੰਗ ਨੇ ਉਸ ਦਾ ਕਤਲ ਕਰ ਦਿੱਤਾ ਪਰ ਲਾਰੈਂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਿੱਧੂ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰੋਟੈਕਸ਼ਨ ਮਨੀ ਲਈ ਗਈ ਸੀ।  


ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਜੇ ਵੀ ਲਾਰੈਂਸ ਅਜੇ ਵੀ ਕਤਲੇਆਮ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਰਿਹਾ ਹੈ। ਪਰ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਮੂਸੇਵਾਲਾ ਦੀ ਹੱਤਿਆ ਲਾਰੈਂਸ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਲਾਰੈਂਸ ਦੇ ਇਸ਼ਾਰੇ 'ਤੇ ਗੈਂਗਸਟਰ ਮੁਹੰਮਦ ਰਾਜਾ ਨੂੰ ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲਗੰਜ ਤੋਂ ਗ੍ਰਿਫਤਾਰ ਕਰ ਪੰਜਾਬ ਲਿਆਂਦਾ ਗਿਆ ਹੈ। ਮੁਹਮੰਦ ਰਾਜਾ, ਲਾਰੈਂਸ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦਾ ਕਰੀਬੀ ਮਨਿਆ ਜਾਂਦਾ ਹੈ। 

ਜਿਥੇ ਪਹਿਲਾਂ ਹੀ ਇਹ ਆਸ਼ੰਕਾ ਲਗਾਈ ਜਾ ਰਹੀ ਸੀ ਕਿ ਵਿੱਕੀ ਮਿੱਡੂਖੇੜਾ ਕਤਲ ਕਾਂਡ ਦਾ ਸਿੱਧੂ ਦੀ ਹੱਤਿਆ ਨਾਲ ਕਨੈਕਸ਼ਨ ਹੈ ਹੁਣ ਇਸ ਗੱਲ ਦੀ ਪੁਸ਼ਟੀ ਆਪ ਹੀ ਲਾਰੈਂਸ ਬਿਸ਼ਨੋਈ ਨੇ ਕੀਤੀ ਹੈ। ਲਾਰੈਂਸ ਗੈਂਗ ਦਾ ਮੰਨਣਾ ਸੀ ਕਿ ਸਿੱਧੂ ਮੂਸੇਵਾਲਾ ਨੇ ਵਿੱਕੀ ਮਿੱਡੂਖੇੜਾ ਨੂੰ ਮਾਰਨ ਵਾਲੇ ਗਿਰੋਹ ਦੀ ਵਿੱਤੀ ਸਹਾਇਤਾ ਅਤੇ ਸ਼ਾਰਪ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਅਤੇ ਨਾਲ ਹੀ ਮਿੱਡੂਖੇੜਾ ਕਤਲ ਕਾਂਡ ਵਿੱਚ ਮੁੱਖ ਦੋਸ਼ੀਆਂ 'ਚੋ ਇਕ ਮੂਸੇਵਾਲਾ ਦੀ ਮੈਨੇਜਰ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ ਭੇਜਣ 'ਚ ਵੀ ਸਿੱਧੂ ਦਾ ਹੱਥ ਸੀ। 






Get the latest update about babiha gang, check out more about goldy brar, sidhu mosewala murder, sidhu mosewala & Lawrence bishnoi

Like us on Facebook or follow us on Twitter for more updates.