ਏਅਰਪੋਰਟ 'ਤੇ ਟੁੱਟੀ ਗੌਤਮ ਗੰਭੀਰ ਦੀ ਚੱਪਲ, ਕੀਤਾ ਕੁਝ ਅਜਿਹਾ ਕਿ ਵਾਇਰਲ ਹੋਈ ਵੀਡੀਓ

ਟਿੱਕ-ਟੌਕ 'ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ...

ਨਵੀਂ ਦਿੱਲੀ — ਟਿੱਕ-ਟੌਕ 'ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਅਤੇ ਬੀਜੇਪੀ ਸੰਸਦ ਮੈਂਬਰ ਗੌਤਮ ਗੰਭੀਰ ਦੀ ਏਅਰਪੋਰਟ 'ਚੇ ਚੱਪਲ ਟੁੱਟ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਜੋ ਕੀਤਾ, ਉਸ ਨੂੰ ਦੇਖ ਕੇ ਤੁਹਾਡੇ ਵੀ ਚਹਿਰੇ 'ਤੇ ਮੁਸਕਾਨ ਆ ਜਾਵੇਗੀ। ਦੱਸ ਦੱਈਏ ਕਿ ਟਿੱਕ-ਟੌਕ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੌਤਮ ਗੰਭੀਰ ਪਤਨੀ ਦੇ ਨਾਲ ਏਅਰਪੋਰਟ ਤੋਂ ਬਾਹਰ ਨਿੱਕਲਦੇ ਹਨ। ਉਸ ਸਮੇਂ ਉਨ੍ਹਾਂ ਦੀ ਚੱਪਲ ਟੁੱਟ ਜਾਂਦੀ ਹੈ, ਜਿਸ ਤੋਂ ਬਾਅਦ ਬੜੀ ਹੀ ਸਮਝਦਾਰੀ ਨਾਲ ਉਹ ਜ਼ਮੀਨ 'ਤੇ ਘਸੀਟ ਕੇ ਟੁੱਟੀ ਚੱਪਲ ਨਾਲ ਚੱਲਣ ਲੱਗਦੇ ਹਨ।

ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਵੀਡੀਓ

@tirthbajwawala ਦੁਆਰਾ ਇਸ ਵੀਡੀਓ ਨੂੰ ਪੋਸਟ ਕੀਤਾ ਹੈ, ਜਿਸ ਦੇ ਹੁਣ ਤੱਕ 70 ਹਜ਼ਾਰ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਹਨ, ਨਾਲ ਹੀ 3 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਦੱਸ ਦੱਈਏ ਕਿ ਗੌਤਮ ਗੰਭੀਰ ਨੇ ਦਸੰਬਰ 2018 'ਚ ਇੰਟਰਨੈਸ਼ਨਲ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਨੀਤੀ 'ਚ ਕਦਮ ਰੱਖਿਆ। ਉਨ੍ਹਾਂ ਨੇ ਬੀਜੇਪੀ ਪਾਰਟੀ ਜੁਆਇੰਨ ਵੱਲ ਪੂਰਬੀ ਦਿੱਲੀ ਤੋਂ ਲੋਕ ਸਭਾ ਲਈ ਚੋਣਾਂ ਲੜੀਆਂ।

ਜਾਣੋ ਕਿਸ ਮਾਮਲੇ 'ਚ ਵਿਰਾਟ ਕੋਹਲੀ ਨੇ ਇਸ ਹਾਲੀਵੁੱਡ ਸੈਲੀਬ੍ਰਿਟੀ ਨੂੰ ਦਿੱਤੀ ਮਾਤ

Get the latest update about Airport, check out more about Viral Video, Gautam Gambhir, News In Punjabi & True Scoop News

Like us on Facebook or follow us on Twitter for more updates.