ਪੱਗ ਪਹਿਨ ਭੱਜੀ ਦੀ ਪਤਨੀ ਨੇ ਬਟੋਰੀਆਂ ਸੁਰਖੀਆਂ, ਤਸਵੀਰ ਮੋਹ ਲਵੇਗੀ ਤੁਹਾਡਾ ਵੀ ਦਿਲ

ਟੀਮ ਇੰਡਿਆ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੀ ਪਤਨੀ ਅਤੇ ਐਕਟਰੈੱਸ ਗੀਤਾ ਬਸਰਾ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ...

ਮੁੰਬਈ— ਟੀਮ ਇੰਡਿਆ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੀ ਪਤਨੀ ਅਤੇ ਐਕਟਰੈੱਸ ਗੀਤਾ ਬਸਰਾ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ 'ਮਿਸਟਰ ਐਂਡ ਮਿਸਿਜ਼ ਸਿੰਘ' ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਲਾਈਫ ਪਾਰਟਨਰ ਗੀਤਾ ਬਸਰਾ ਨੂੰ ਟੈਗ ਵੀ ਕੀਤਾ ਹੈ।

ਆਸਟ੍ਰੇਲੀਆ ਨੇ 5ਵੀਂ ਵਾਰ 'ਵਰਲਡ ਕੱਪ' ਦਾ ਖ਼ਿਤਾਬ ਕੀਤਾ ਆਪਣੇ ਨਾਂ, 85 ਦੌੜਾਂ ਨਾਲ ਹਰਾਇਆ ਭਾਰਤ ਨੂੰ

ਇਸ ਫੋਟੋ 'ਚ ਗੀਤਾ ਬਸਰਾ ਨੇ ਪਿੰਕ ਰੰਗ ਦੀ ਪਗੜੀ ਬੰਨ੍ਹੀ ਹੋਈ ਹੈ ਅਤੇ ਹਰਭਜਨ ਸਿੰਘ ਨੇ ਡਾਰਕ ਬਲਿਊ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਦੋਵਾਂ ਦੀ ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਫੋਟੋ 'ਤੇ ਐਮੀ ਵਿਰਕ, ਮੰਜ ਮਿਊਜ਼ਿਕ ਤੇ ਕਈ ਹੋਰ ਕਲਾਕਾਰਾਂ ਨੇ ਕੁਮੈਂਟਸ ਕਰਕੇ ਤਾਰੀਫ ਕੀਤੀ ਹੈ । ਇਸ ਤਸਵੀਰ ਨੂੰ ਇਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ।

ਧੋਨੀ ਦੀ ਧੀ ਨੇ ਪੰਜਾਬੀ ਦੇ ਕੱਢੇ ਵੱਟ, ਵਾਇਰਲ ਵੀਡੀਓ ਦੇਖ ਤੁਹਾਡੇ ਵੀ ਮੂੰਹੋ ਨਿਕਲੇਗਾ ਵਾਹ!!

ਦੱਸ ਦੇਈਏ, ਭੱਜੀ ਤੇ ਗੀਤ ਨੇ ਲੰਬੇ ਸਮਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਦੋਹਾਂ ਦਾ ਰੋਮਾਂਸ ਵੀ ਖੂਬ ਚਰਚਾ 'ਚ ਬਣਿਆ ਰਿਹਾ ਸੀ। ਦੋਵੇਂ ਜਣੇ ਹੈਪੀਲੀ ਇਕ ਧੀ ਦੇ ਮਾਪੇ ਨੇ, ਜਿਸ ਦਾ ਨਾਮ ਹਿਨਾਇਆ ਹੀਰ ਹੈ । ਹਰਭਜਨ ਸਿੰਘ ਜੋ ਕਿ ਆਈ. ਪੀ. ਐੱਲ ਮੈਚ ਖੇਡਣ ਤੋਂ ਇਲਾਵਾ ਉਹ ਕ੍ਰਿਕਟ ਦੇ ਮੈਦਾਨ 'ਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ।

ਵਿਰਾਟ ਲਗਾ ਰਿਹੈ ਇਸ ਹਾਲੀਵੁੱਡ ਐਕਟਰੈੱਸ ਨਾਲ ਰੇਸ, ਜਾਣੋ ਪੂਰਾ ਮਾਮਲਾ

Get the latest update about Geeta Basra Turban Look, check out more about Turban Look, News In Punjabi, Sports News & Geeta Basra

Like us on Facebook or follow us on Twitter for more updates.