ਜਲੰਧਰ : ਗਿੱਕੀ ਹੱਤਿਆ ਕਾਂਡ 'ਚ ਹਾਈਕੋਰਟ ਦੀ ਡਬਲ ਬੇਂਚ ਅੱਜ ਸੁਣਾਵੇਗੀ ਫੈਸਲਾ

ਗਿੱਕੀ ਹੱਤਿਆਕਾਂਡ ਦਾ ਫੈਸਲਾ ਹਾਈਕੋਰਟ ਦੀ ਡਬਲ ਬੇਂਚ ਬੁੱਧਵਾਰ ਨੂੰ ਸੁਣਾਵੇਗੀ। 20 ਅਪ੍ਰੈਲ 2011 ਗੀ ਰਾਤ ਮਾਡਲ ਟਾਊਨ 'ਚ ਬਾਬਾ ਰਸੋਈ ਦੇ ਬਾਹਰ ਹੋਟਲ ਸੇਖੋਂ ਗ੍ਰੈਂਡ ਦੇ ਮਾਲਕ ਰਾਜਬੀਰ ਸੇਖੋਂ ਦੇ ਬੇਟੇ ਗੁਰਕੀਰਤ...

ਜਲੰਧਰ— ਗਿੱਕੀ ਹੱਤਿਆਕਾਂਡ ਦਾ ਫੈਸਲਾ ਹਾਈਕੋਰਟ ਦੀ ਡਬਲ ਬੇਂਚ ਬੁੱਧਵਾਰ ਨੂੰ ਸੁਣਾਵੇਗੀ। 20 ਅਪ੍ਰੈਲ 2011 ਗੀ ਰਾਤ ਮਾਡਲ ਟਾਊਨ 'ਚ ਬਾਬਾ ਰਸੋਈ ਦੇ ਬਾਹਰ ਹੋਟਲ ਸੇਖੋਂ ਗ੍ਰੈਂਡ ਦੇ ਮਾਲਕ ਰਾਜਬੀਰ ਸੇਖੋਂ ਦੇ ਬੇਟੇ ਗੁਰਕੀਰਤ ਸੇਖੋਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਤੀਜੇ ਸਾਬਕਾ ਕੌਂਸਲਰ ਪ੍ਰਿੰਸ ਮੱਕੜ, ਐਡਵੋਕੇਟ ਅਮਰਦੀਪ ਸਿੰਘ, ਜਗਦੀਪ ਸਿੰਘ ਜੱਸੂ ਅਤੇ ਅਮਰਜੀਤ ਸਿੰਘ ਨਰੂਲਾ ਨੂੰ ਗ੍ਰਿਫਤਾਰ ਕੀਤਾ ਸੀ।

ਦਾਖਾ ਰੋਡ ਸ਼ੋਅ ਦੌਰਾਨ ਕੈਪਟਨ ਦੀ ਜਦੋਂ ਉੱਤਰੀ ਪਗੜੀ...

3 ਅਗਸਤ 2015 ਨੂੰ ਸੈਸ਼ਨ ਕੋਰਟ ਗੁਰਦਾਸਪੁਰ ਦੀ ਅਦਾਲਤ ਨੇ ਪ੍ਰਿੰਸ, ਅਮਰਦੀਪ, ਜਗਦੀਪ ਅਤੇ ਅਮਰਜੀਤ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਪ੍ਰਿੰਸ ਨੂੰ ਛੱਡ ਬਾਕੀ ਦੋਸ਼ੀ ਬੇਲ 'ਤੇ ਹਨ। ਦੱਸ ਦੇਈਏ ਕਿ ਅਪ੍ਰੈਲ 2011 'ਚ ਹੋਟਲ ਸੇਖੋਂ ਗ੍ਰੈਂਡ ਦੇ ਮਾਲਕ ਰਾਜਬੀਰ ਸੇਖੋਂ ਦੇ ਬੇਟੇ ਗੁਰਕੀਰਤ ਉਰਫ ਗਿੱਕੀ ਦੀ ਹੱਤਿਆ ਹੋਈ ਸੀ।

Get the latest update about Gikki Murder Case, check out more about Punjab News, Haryana High Court, Jalandhar News & Gurkirat Sekhon

Like us on Facebook or follow us on Twitter for more updates.