ਸੜਕਾਂ 'ਤੇ ਕੁੱਤੇ ਨੂੰ ਨਾਲ ਲੈ ਹੌਟ ਅੰਦਾਜ਼ 'ਚ ਘਰੋਂ ਨਿਕਲੀ ਇਹ ਹਸੀਨਾ, ਦੇਖੋ ਬੋਲਡ ਤਸਵੀਰਾਂ

ਬਾਲੀਵੁੱਡ ਦੇ ਸਾਰੇ ਮਸ਼ਹੂਰ ਲੋਕ ਕਦੇ-ਕਦੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ। ਜਦੋਂ ਇਹ ਸਿਤਾਰੇ ਬਾਹਰ ਨਿਕਲਦੇ ਹਨ ਤਾਂ ਇਨ੍ਹਾਂ ਨੂੰ ਦੇਖਣ ਲਈ...

ਮੁੰਬਈ— ਬਾਲੀਵੁੱਡ ਦੇ ਸਾਰੇ ਮਸ਼ਹੂਰ ਲੋਕ ਕਦੇ-ਕਦੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ। ਜਦੋਂ ਇਹ ਸਿਤਾਰੇ ਬਾਹਰ ਨਿਕਲਦੇ ਹਨ ਤਾਂ ਇਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਇਕੱਠ ਜਮਾ ਹੋ ਜਾਂਦਾ ਹੈ। ਹਰ ਕਿਸੇ ਦੀਆਂ ਨਜ਼ਰਾਂ ਇਨ੍ਹਾਂ 'ਤੇ ਟਿੱਕ ਜਾਂਦੀਆਂ ਹਨ। ਹਾਲ ਹੀ 'ਚ ਮੁੰਬਈ ਦੀਆਂ ਸੜਕਾਂ 'ਤੇ ਸਪੌਟ ਹੋਈ ਬਾਲੀਵੁੱਡ ਐਕਟਰ ਅਰਬਾਜ਼ ਖਾਨ ਦੀ ਗਰਲਫਰੈਂਡ ਜੌਰਜੀਆ ਐਂਡਰੇਨੀ।

ਪੰਜਾਬੀ ਗੀਤ 'ਸਖੀਆਂ' 'ਚ ਮਾਡਲਿੰਗ ਕਰ ਚੁੱਕੀ ਨੇਹਾ ਮਲਿਕ ਦੀਆਂ ਦੇਖੋ ਦਿਲਕਸ਼ ਤਸਵੀਰਾਂ

ਜੌਰਜੀਆ ਮੁੰਬਈ 'ਚ ਆਪਣੇ ਕੁੱਤੇ ਨਾਲ ਸਪੌਟ ਹੋਈ। ਅਸੀਂ ਇਸ ਸਮੇਂ ਦੌਰਾਨ ਉਸ ਦੀਆਂ ਕੁਝ ਵਿਸ਼ੇਸ਼ ਤਸਵੀਰਾਂ ਲੈ ਕੇ ਆਏ ਹਾਂ। ਇਸ ਦੌਰਾਨ ਜੌਰਜੀਆ ਨੇ ਕੋਰੋਨਾ ਤੋਂ ਬਚਣ ਲਈ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ। ਇਸ ਦੇ ਨਾਲ ਹੀ ਜੌਰਜੀਆ ਦਾ ਲੁੱਕ ਵੀ ਦੇਖਣਯੋਗ ਸੀ। ਜੌਰਜੀਆ ਇਸ ਦੌਰਾਨ ਸ਼ੀਮਰ ਟਰਾਉਜ਼ਰ ਤੇ ਕ੍ਰੋਪ ਟੌਪ ਵਿੱਚ ਦਿਖਾਈ ਦਿੱਤੀ। ਇਨ੍ਹਾਂ ਤਸਵੀਰਾਂ 'ਚ ਜੌਰਜੀਆ ਬੇਹੱਦ ਹੌਟ ਲੱਗ ਰਹੀ ਹੈ।

Get the latest update about Arbaaz Khan, check out more about True Scoop News, Salman Khan, Giorgia Andriani & Hot Pics

Like us on Facebook or follow us on Twitter for more updates.