ਮਹਿਲਾ ਨੇ ਡਾਕਟਰਾਂ ਨੂੰ ਪਾਇਆ ਭੰਬੜਭੂਸੇ 'ਚ, ਪੇਟ 'ਚੋਂ ਨਿਕਲੇ ਗਹਿਣੇ ਤੇ 60 ਸੋਨੇ ਦੇ ਸਿੱਕੇ

ਮਾਨਸਿਕ ਰੂਪ ਨਾਲ ਬੀਮਾਰ ਇਕ ਮਹਿਲਾ ਦੇ ਪੇਟ 'ਚੋਂ ਡੇਢ ਕਿਲੋਂ ਗਹਿਣੇ ਅਤੇ 60 ਸਿੱਕੇ ਕੱਢੇ ਗਏ ਹਨ। ਆਪਰੇਸ਼ਨ ਕਰਕੇ ਡਾਕਟਰਾਂ ਨੇ ਮਹਿਲਾ ਦੇ ਪੇਟ 'ਚੋਂ ਗਹਿਣੇ ਅਤੇ ਸਿੱਕੇ ਕੱਢੇ ਹਨ। ਇਨ੍ਹਾਂ 'ਚ ਨੱਕ...

Published On Jul 25 2019 12:33PM IST Published By TSN

ਟੌਪ ਨਿਊਜ਼